ਚੱਕ ਡੱਬਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੱਕ ਡੱਬਵਾਲਾ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਫ਼ਾਜ਼ਿਲਕਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਚੱਕ ਡੱਬਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਦਾ ਪਿੰਡ ਹੈ। ਇਸ ਦੀ ਅਬਾਦੀ 3500 ਦੇ ਕਰੀਬ ਹੈ।

ਸਹੂਲਤਾਂ[ਸੋਧੋ]

ਪਿੰਡ 'ਚ ਸਰਕਾਰੀ ਪ੍ਰਾਇਮਰੀ ਸਕੂਲ, ਪ੍ਰਾਈਵੇਟ ਸਕੂਲ ਵਿਦਿਆਰਥੀ ਨੂੰ ਸਿੱਖਿਆ ਦੇ ਰਿਹਾ ਹੈ। ਸਪੋਰਟਸ ਕਲੱਬ ਨੋਜਵਾਨਾ ਨੂੰ ਖੇਡਾਂ ਵੱਲ ਖਾਸ ਧਿਆਨ ਦੇ ਰਿਹਾ ਹੈ।

ਨਾਮਵਰ ਲੋਕ[ਸੋਧੋ]

ਇਸ ਪਿੰਡ ਦੇ ਜਮਪਲ ਕਹਾਣੀਕਾਰ ਸੁਰਿੰਦਰ ਕੰਬੋਜ,ਕਾਮਰੇਡ ਟੇਕ ਚੰਦ

ਧਾਰਮਿਕ ਸਥਾਨ[ਸੋਧੋ]

ਪਿੰਡ ਵਿੱਚ ਧਾਰਮਿਕ ਸਥਾਨ ਸੰਤ ਮਾਣਕ ਦਾਸ ਯਾਦਗਾਰੀ ਗੁਰਦੁਆਰਾ ਅਤੇ ਬਾਬਾ ਭੂਮਣ ਸ਼ਾਹ ਦਾ ਡੇਰਾ ਹੈ।

ਹਵਾਲੇ[ਸੋਧੋ]