ਸਮੱਗਰੀ 'ਤੇ ਜਾਓ

ਚੱਕ ਨੰ. 22

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚੱਕ ਨੰ.22 ਭਾਗੋਵਾਲ (چک نمبر22 فرارووال) ਤਹਿਸੀਲ ਮਲਕਵਾਲ, ਮੰਡੀ ਬਹਾਉਦੀਨ ਜ਼ਿਲ੍ਹਾ, ਪੰਜਾਬ ਦਾ ਮੁੱਖ ਪਿੰਡ ਹੈ।

ਭਾਗੋਵਾਲ ਨੂੰ ਕੋਪੇਨ-ਗੀਜਰ ਸਿਸਟਮ ਨੇ ਇੱਕ ਮੁਕਾਮੀ ਮੈਦਾਨੀ ਜਲਵਾਯੂ ਅਤੇ BSh ਸ਼੍ਰੇਣੀ ਵਿੱਚ ਰੱਖਿਆ ਹੈ। ਇਹ ਘੱਟ ਵਰਖਾ ਦਾ ਸਥਾਨ ਹੈ। ਇਥੇ ਔਸਤ ਸਾਲਾਨਾ ਵਰਖਾ 578 ਮਿਲੀਮੀਟਰ ਹੁੰਦੀ ਹੈ।

ਤਾਪਮਾਨ ਔਸਤ 23.9 °C (75.0 °F) ਹੈ। ਜੂਨ ਵਿੱਚ ਔਸਤ 33.8 ਡਿਗਰੀ ਸੈਲਸੀਅਸ ਤੋਂ ਲੈ ਕੇ ਜਨਵਰੀ ਵਿੱਚ ਔਸਤ 12.2 ਡਿਗਰੀ ਸੈਲਸੀਅਸ ਤੱਕ ਤਾਪਮਾਨ ਰਹਿੰਦਾ ਹੈ। [1]

ਹਵਾਲੇ

[ਸੋਧੋ]
  1. "Climate-Data". Climate-Data.org. Retrieved 28 February 2015.