ਚੱਕ 284 ਜੀ ਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੱਕ 284 ਜੀ ਬੀ [ਦੀਨ ਪੁਰ |ਉਰਦੂ:دین پور] ਟੋਭਾ ਟੇਕ ਸਿੰਘ ਜ਼ਿਲ੍ਹਾ, ਪੰਜਾਬ, ਪਾਕਿਸਤਾਨ, ਰਜਾਨਾ ਦੇ ਨੇੜੇ ਇੱਕ ਪਿੰਡ ਹੈ। ਇਹ ਨਜ਼ਦੀਕੀ ਪਿੰਡਾਂ, ਚੱਕ ਨੰ. 286 ਜੀ.ਬੀ., ਚੱਕ ਨੰ. 285 ਜੀ.ਬੀ. ਅਤੇ ਚੱਕ ਨੰ. 291 ਜੀ.ਬੀ. ਸਹਿਤ ਯੂਨੀਅਨ ਕੌਂਸਲ ਨੰਬਰ 2 ਦਾ ਇੱਕ ਹਿੱਸਾ ਹੈ।

ਹਵਾਲੇ[ਸੋਧੋ]