ਟੋਭਾ ਟੇਕ ਸਿੰਘ ਜ਼ਿਲ੍ਹਾ
ਦਿੱਖ
ਟੋਭਾ ਟੇਕ ਸਿੰਘ ਜ਼ਿਲ੍ਹਾ | |
---|---|
ਦੇਸ਼ | ਪਾਕਿਸਤਾਨ |
ਸੂਬਾ | ਪੰਜਾਬ |
ਹੈੱਡਕੁਆਟਰ | ਟੋਭਾ ਟੇਕ ਸਿੰਘ |
ਆਬਾਦੀ (2009) | |
• ਕੁੱਲ | 16,21,593 |
• ਘਣਤਾ | 2,50,000/km2 (6,00,000/sq mi) |
ਸਮਾਂ ਖੇਤਰ | ਯੂਟੀਸੀ+5 (PST) |
ਤਹਿਸੀਲਾਂ ਦੀ ਗਿਣਤੀ | 4 |
ਟੋਭਾ ਟੇਕ ਸਿੰਘ (ਉਰਦੂ: ٹوبہ ٹیک سنگھ) ਲਹਿੰਦੇ ਪੰਜਾਬ (ਪਾਕਿਸਤਾਨ) ਦਾ ਇੱਕ ਜ਼ਿਲਾ ਹੈ। ਇਸ ਦਾ ਮੁੱਖ ਸ਼ਹਿਰ ਟੋਭਾ ਟੇਕ ਸਿੰਘ ਹੈ।