ਛਾਜਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਛਾਜਲਾ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਬਲਾਕ ਦਾ ਇੱਕ ਪਿੰਡ ਹੈ। ਇਹ ਪਿਡ ਸੁਨਾਮ ਤੋ ਲਹਿਰਾ ਜਾਖਲ ਰੋਡ ਉਪਰ ਵਸਿਆ ਹੈ। ਇਸ ਪਿੰਡ ਵਿੱਚ ਨੋਜਵਾਨਾਂ ਦੋ ਖੇਡ ਕਲੱਬਾਂ ਬਣੀਆਂ ਹਨ- (ਸਹੀਦ ਉਧਮ ਸਿੰਘ ਸਪੋਰਟਸ ਕਲੱਬ) ਅਤੇ (ਦਸਮੇਸ ਯੂਥ ਕਲੱਬ)। ਸਹੀਦ ਉਧਮ ਸਿੰਘ ਕਲੱਬ ਲਗਾਤਾਰ 16 ਸਾਲ ਤੋ ਕਬੱਡੀ ਟੂਰਨਾਮੈਂਟ ਕਰਾਉਦਾ ਆ ਰਿਹਾ ਹੈ। ਇਸ ਪਿੰਡ ਲਗਭਗ 1200 ਵੋਟ ਹੈ ਹਾਈ ਕਲਾਸ ਤਕ ਸਕੂਲ ਲਗਭਗ 1100 ਕਿਲਾ ਜਮੀਨ ਹੈ ਵਾਟਰ ਵਕਸ ਪੱਕੀ ਅਨਾਜ ਮੰਡੀ ਸਟੇਡੀਅਮ ਉਸਾਰੀ ਅਧੀਨ ਪੱਕੀਆਂ ਫਿਰਨੀਆ (ਸੜਕਾ) ਗੰਦੇ ਪਾਣੀ ਦਾ ਨਿਕਾਸ, ਸਮਸਾਨ ਘਾਟ, ਸੋਲਰ ਲਾਈਟਾਂ, ਨਹਿਰੀ ਪਇਪ ਲਾਇਨ, ਪਾਰਕ, ਆਦਿ ਸਹੂਲਤਾਵਾਂ ਨਾਲ ਕਈ ਧਰਮਾ ਦੇ ਲੋਕ ਰਹਿਦੇ ਹਨ।

ਹਵਾਲੇ[ਸੋਧੋ]