ਛਿਨਗਰੀ ਮਲਾਈ ਕੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਛਿਨਗਰੀ ਤੋਂ ਰੀਡਿਰੈਕਟ)
Chingri malai curry
ਸਰੋਤ
ਹੋਰ ਨਾਂPrawn malai curry
ਸੰਬੰਧਿਤ ਦੇਸ਼Bangladesh
ਖਾਣੇ ਦਾ ਵੇਰਵਾ
ਖਾਣਾMain course
ਪਰੋਸਣ ਦਾ ਤਰੀਕਾHot
ਮੁੱਖ ਸਮੱਗਰੀPrawns and coconut milk
ਹੋਰ ਕਿਸਮਾਂLobster malai curry

ਛਿਨਗਰੀ ਮਲਾਈ ਕੜੀ ਇੱਕ ਤਰਾਂ ਦੀ ਬੰਗਾਲ ਦੀ ਪ੍ਰੋਨ ਮਲਾਈ ਕੜੀ ਹੁੰਦੀ ਹੈ ਜੋ ਕੀ ਪ੍ਰੋਨ, ਨਾਰੀਅਲ ਦਾ ਦੁੱਧ ਅਤੇ ਮਸਲਿਆਂ ਨਾਲ ਬਣਦੀ ਹੈ।[1] ਇਹ ਪਕਵਾਨ ਬੰਗਾਲ ਵਿੱਚ ਬਹੁਤ ਮਸ਼ਹੂਰ ਹੈ ਅਤੇ ਵਿਆਹ ਸ਼ਾਦੀਆਂ ਅਤੇ ਤਿਉਹਾਰਾਂ ਵਿੱਚ ਖਾਈ ਜਾਂਦੀ ਹੈ।[2][3][4][5]

ਸਮੱਗਰੀ[ਸੋਧੋ]

  • ਪ੍ਰੋਨ
  • ਨਾਰੀਅਲ ਦਾ ਦੁੱਧ
  • ਹਰੀ ਮਿਰਚ
  • ਪਿਆਜ
  • ਲਸਣ ਦਾ ਪੇਸਟ
  • ਅਦਰੱਕ ਦਾ ਪੇਸਟ
  • ਹਲਦੀ
  • ਸਰੋਂ ਦਾ ਤੇਲ

ਬਣਾਉਣ ਦੀ ਵਿਧੀ[ਸੋਧੋ]

  1. ਪ੍ਰੋਨ ਦੇ ਸਖ਼ਤ ਸ਼ੈਲ ਨੂੰ ਕੱਡ ਕੇ ਇਸਨੂੰ ਵਾਈਨ ਵਿੱਚ ਪਿਓ ਕੇ ਰੱਖੋ।
  2. ਪ੍ਰੋਨ ਨੂੰ ਤੇਲ ਵਿੱਚ ਤਲ ਲੋ ਅਤੇ ਇਸ ਵਿੱਚ ਪਿਆਜ, ਅਦਰੱਕ, ਲਸਣ, ਲੂਣ, ਹਲਦੀ ਅਤੇ ਨਾਰੀਅਲ ਦਾ ਦੁੱਧ ਪਾ ਦੋ।
  3. ਕੁਝ ਦੇਰ ਪੱਕਣ ਤੋਂ ਬਾਅਦ ਇਹ ਖਾਣ ਲਈ ਤਿਆਰ ਹੈ।[6]

ਹਵਾਲੇ[ਸੋਧੋ]

  1. "Prawn malai-curry (Bengali)". Times of।ndia.
  2. "Lip-smacking Bengali dishes". Times of।ndia.
  3. "10 Best Bengali Recipes". NDTV Food.
  4. Spice At Home. Bloomsbury Publishing. 22 January 2015. p. 224. ISBN 9781472910912.
  5. Fish: Food from the Waters (illustrated ed.). Oxford Symposium. 1 January 1998. p. 335. ISBN 9780907325895.
  6. "Recipe: Chingri Malaikari". Zee News. Archived from the original on 2016-02-21. Retrieved 2016-09-27. {{cite web}}: Unknown parameter |dead-url= ignored (|url-status= suggested) (help)