ਛਿਨਗਰੀ ਮਲਾਈ ਕੜੀ
ਦਿੱਖ
Chingri malai curry | |
---|---|
ਸਰੋਤ | |
ਹੋਰ ਨਾਂ | Prawn malai curry |
ਸੰਬੰਧਿਤ ਦੇਸ਼ | Bangladesh |
ਖਾਣੇ ਦਾ ਵੇਰਵਾ | |
ਖਾਣਾ | Main course |
ਪਰੋਸਣ ਦਾ ਤਰੀਕਾ | Hot |
ਮੁੱਖ ਸਮੱਗਰੀ | Prawns and coconut milk |
ਹੋਰ ਕਿਸਮਾਂ | Lobster malai curry |
ਛਿਨਗਰੀ ਮਲਾਈ ਕੜੀ ਇੱਕ ਤਰਾਂ ਦੀ ਬੰਗਾਲ ਦੀ ਪ੍ਰੋਨ ਮਲਾਈ ਕੜੀ ਹੁੰਦੀ ਹੈ ਜੋ ਕੀ ਪ੍ਰੋਨ, ਨਾਰੀਅਲ ਦਾ ਦੁੱਧ ਅਤੇ ਮਸਲਿਆਂ ਨਾਲ ਬਣਦੀ ਹੈ।[1] ਇਹ ਪਕਵਾਨ ਬੰਗਾਲ ਵਿੱਚ ਬਹੁਤ ਮਸ਼ਹੂਰ ਹੈ ਅਤੇ ਵਿਆਹ ਸ਼ਾਦੀਆਂ ਅਤੇ ਤਿਉਹਾਰਾਂ ਵਿੱਚ ਖਾਈ ਜਾਂਦੀ ਹੈ।[2][3][4][5]
ਸਮੱਗਰੀ
[ਸੋਧੋ]- ਪ੍ਰੋਨ
- ਨਾਰੀਅਲ ਦਾ ਦੁੱਧ
- ਹਰੀ ਮਿਰਚ
- ਪਿਆਜ
- ਲਸਣ ਦਾ ਪੇਸਟ
- ਅਦਰੱਕ ਦਾ ਪੇਸਟ
- ਹਲਦੀ
- ਸਰੋਂ ਦਾ ਤੇਲ
ਬਣਾਉਣ ਦੀ ਵਿਧੀ
[ਸੋਧੋ]- ਪ੍ਰੋਨ ਦੇ ਸਖ਼ਤ ਸ਼ੈਲ ਨੂੰ ਕੱਡ ਕੇ ਇਸਨੂੰ ਵਾਈਨ ਵਿੱਚ ਪਿਓ ਕੇ ਰੱਖੋ।
- ਪ੍ਰੋਨ ਨੂੰ ਤੇਲ ਵਿੱਚ ਤਲ ਲੋ ਅਤੇ ਇਸ ਵਿੱਚ ਪਿਆਜ, ਅਦਰੱਕ, ਲਸਣ, ਲੂਣ, ਹਲਦੀ ਅਤੇ ਨਾਰੀਅਲ ਦਾ ਦੁੱਧ ਪਾ ਦੋ।
- ਕੁਝ ਦੇਰ ਪੱਕਣ ਤੋਂ ਬਾਅਦ ਇਹ ਖਾਣ ਲਈ ਤਿਆਰ ਹੈ।[6]
ਹਵਾਲੇ
[ਸੋਧੋ]- ↑ "Prawn malai-curry (Bengali)". Times of।ndia.
- ↑ "Lip-smacking Bengali dishes". Times of।ndia.
- ↑ "10 Best Bengali Recipes". NDTV Food.
- ↑ Spice At Home. Bloomsbury Publishing. 22 January 2015. p. 224. ISBN 9781472910912.
- ↑ Fish: Food from the Waters (illustrated ed.). Oxford Symposium. 1 January 1998. p. 335. ISBN 9780907325895.
- ↑ "Recipe: Chingri Malaikari". Zee News. Archived from the original on 2016-02-21. Retrieved 2016-09-27.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |