ਛਿੱਕ
ਦਿੱਖ
ਛਿੱਕ | |
---|---|
ਜੈਵਿਕ ਪ੍ਰਣਾਲੀ | Respiratory system |
ਸਿਹਤ | Beneficial |
ਕਿਰਿਆ | ।nvoluntary |
ਉਤੇਜਨਾ | ।rritants of the nasal mucosa Light Cold air Sanitation Infection |
ਢੰਗ | Expulsion of air through nose/mouth |
ਨਤੀਜਾ | Removal of irritant |
ਛਿੱਕ ਇੱਕ ਅਰਧ-ਸਵੈਚਲਿਤ ਅਤੇ ਬੇਰੋਕ ਮਨੁੱਖੀ ਕ੍ਰਿਆ ਹੈ ਜਿਸ ਵਿੱਚ ਹਵਾ ਫੇਫੜਿਆਂ ਵਿਚੋਂ ਲੰਘਦਿਆਂ ਹੋਇਆਂ ਜੋਰ ਨਾਲ ਨੱਕ ਅਤੇ ਮੂੰਹ ਵਿਚੋਂ ਬਾਹਰ ਨਿੱਕਲਦੀ ਹੈ। ਇਸਦਾ ਮੂਲ ਕਾਰਨ ਕੁਝ ਧੂਲ ਕਣ ਹੁੰਦੇ ਹਨ ਜੋ ਨੱਕ ਦੇ ਅੰਦਰ ਵੜ ਸਾਹ ਪ੍ਰਣਾਲੀ ਵਿੱਚ ਰੋਕ ਪਾਉਂਦੇ ਹਨ।[1] ਛਿੱਕ ਦਾ ਸੰਬੰਧ ਅਚਾਨਕ ਤੇਜ ਰੌਸ਼ਨੀ ਵਿੱਚ ਆਉਣ, ਤਾਪਮਾਨ ਦੇ ਅਚਾਨਕ ਘਟ ਜਾਣ, ਠੰਡੀ ਹਵਾ ਨੂੰ ਸਹਿਣ, ਪੇਟ ਭਰ ਜਾਣ ਨਾਲ ਅਤੇ ਕਿਸੇ ਤਰ੍ਹਾਂ ਦੇ ਵਾਇਰਲ਼ ਲਾਗ ਨਾਲ ਹੁੰਦੀ ਹੈ।