ਫੇਫੜਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸੂਰ ਦੇ ਫੇਫੜੇ
ਮਨੁੱਖੀ ਫੇਫੜੇ ਦਿਲ ਅਤੇ ਛਾਤੀ-ਖੋਲ ਵਿਚਲੀਆਂ ਲਹੂ-ਨਾੜਾਂ ਦੇ ਪਾਸਿਆਂ 'ਤੇ ਹੁੰਦੇ ਹਨ।[੧]
Air enters and leaves the lungs via a conduit of cartilaginous passageways—the bronchi and bronchioles. ਇਸ ਚਿੱਤਰ ਵਿੱਚ ਫੇਫੜਾ ਟਿਸ਼ੂ ਨੂੰIn this image, lung tissue has been dissected away to reveal the bronchioles[੧]

ਫੇਫੜਾ ਹਵਾ ਨਾਲ ਸਾਹ ਲੈਣ ਵਾਲੇ ਪ੍ਰਾਣੀਆਂ, ਖ਼ਾਸ ਕਰਕੇ ਜਿਆਦਾਤਰ ਚਹੁ-ਪੈਰੀ ਜਾਨਵਰਾਂ ਅਤੇ ਕੁਝ ਮੱਛੀਆਂ ਅਤੇ ਘੋਗਿਆਂ, ਵਿੱਚ ਇੱਕ ਆਵਸ਼ਕ ਸੁਆਸ-ਅੰਗ ਹੁੰਦਾ ਹੈ। ਥਣਧਾਰੀਆਂ ਅਤੇ ਹੋਰ ਜਟਿਲ ਜੀਵ-ਕਿਸਮਾਂ ਵਿੱਚ ਰੀੜ੍ਹ ਦੀ ਹੱਡੀ ਕੋਲ ਦਿਲ ਦੇ ਦੋਹਾਂ ਪਾਸੇ ਦੋ ਫੇਫੜੇ ਹੁੰਦੇ ਹਨ। ਇਹਨਾਂ ਦਾ ਮੁੱਖ ਕੰਮ ਵਾਯੂਮੰਡਲ ਤੋਂ ਆਕਸੀਜਨ ਲੈ ਕੇ ਲਹੂ-ਧਾਰਾ ਵਿੱਚ ਮਿਲਾਉਣਾ ਅਤੇ ਲਹੂ-ਧਾਰਾ ਤੋਂ ਕਾਰਬਨ ਡਾਈਆਕਸਾਈਡ ਲੈ ਕੇ ਵਾਯੂਮੰਡਲ ਵਿੱਚ ਛੱਡਣਾ ਹੁੰਦਾ ਹੈ। ਗੈਸਾਂ ਦਾ ਇਹ ਤਬਾਦਲਾ ਸੈਲਾਂ ਨਾਲ ਬਣੀਆਂ ਨਿੱਕੀਆਂ ਨਿੱਕੀਆਂ ਪਤਲੀਆਂ ਦੀਵਾਰਾਂ ਵਾਲੀਆਂ ਹਵਾ ਦੀਆਂ ਅਸੰਖ ਥੈਲੀਆਂ ਜਿਨ੍ਹਾਂ ਨੂੰ ਅਲਵਿਓਲੀ (alveoli) ਕਿਹਾ ਜਾਂਦਾ ਹੈ , ਦੇ ਇੱਕ ਵਿਸ਼ੇਸ਼ ਤਾਣੇ ਬਾਣੇ ਵਿੱਚ ਨੇਪਰੇ ਚੜ੍ਹਦਾ ਹੈ।


ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png