ਛੱਤੀਸਗੜ੍ਹ ਹਾਈ ਕੋਰਟ
ਦਿੱਖ
ਛੱਤੀਸਗੜ੍ਹ ਹਾਈ ਕੋਰਟ | |
---|---|
छत्तीसगढ़ उच्च न्यायालय | |
22°01′06″N 82°05′49″E / 22.0182°N 82.0969°E | |
ਸਥਾਪਨਾ | 11 ਜਨਵਰੀ 2000 |
ਅਧਿਕਾਰ ਖੇਤਰ | ਛੱਤੀਸਗੜ੍ਹ |
ਟਿਕਾਣਾ | ਬਿਲਾਸਪੁਰ, ਛੱਤੀਸਗੜ੍ਹ |
ਗੁਣਕ | 22°01′06″N 82°05′49″E / 22.0182°N 82.0969°E |
ਰਚਨਾ ਵਿਧੀ | ਰਾਸ਼ਟਰਪਤੀ, ਭਾਰਤ ਦੇ ਮੁੱਖ ਜੱਜ ਅਤੇ ਸੰਬੰਧਿਤ ਰਾਜ ਦੇ ਰਾਜਪਾਲ ਦੀ ਸਲਾਹ ਨਾਲ। |
ਦੁਆਰਾ ਅਧਿਕਾਰਤ | ਭਾਰਤ ਦਾ ਸੰਵਿਧਾਨ |
ਜੱਜ ਦਾ ਕਾਰਜਕਾਲ | 62 ਸਾਲ ਦੀ ਉਮਰ ਤੱਕ ਲਾਜ਼ਮੀ ਸੇਵਾਮੁਕਤੀ |
ਅਹੁਦਿਆਂ ਦੀ ਗਿਣਤੀ | 22 (ਸਥਾਈ-17; ਵਾਧੂ-5) |
ਵੈੱਬਸਾਈਟ | highcourt |
ਮੁੱਖ ਜੱਜ | |
ਵਰਤਮਾਨ | ਰਮੇਸ਼ ਸਿਨਹਾ |
ਤੋਂ | 29 ਮਾਰਚ 2023 |
ਛੱਤੀਸਗੜ੍ਹ ਹਾਈ ਕੋਰਟ ਭਾਰਤ ਵਿੱਚ ਉੱਚ ਅਦਾਲਤਾਂ ਵਿੱਚੋਂ ਇੱਕ ਹੈ ਜੋ ਪਿੰਡ ਬੋਦਰੀ, ਬਿਲਾਸਪੁਰ ਵਿੱਚ ਛੱਤੀਸਗੜ੍ਹ ਰਾਜ ਦੇ ਅਧਿਕਾਰ ਖੇਤਰ ਵਿੱਚ ਸਥਿਤ ਹੈ। ਇਸਦੀ ਸਥਾਪਨਾ 1 ਨਵੰਬਰ 2000 ਨੂੰ ਮੱਧ ਪ੍ਰਦੇਸ਼ ਰਾਜ ਦੇ ਪੁਨਰਗਠਨ 'ਤੇ ਛੱਤੀਸਗੜ੍ਹ ਦੇ ਨਵੇਂ ਰਾਜ ਦੇ ਨਿਰਮਾਣ ਨਾਲ ਕੀਤੀ ਗਈ ਸੀ। ਬਿਲਾਸਪੁਰ ਹਾਈ ਕੋਰਟ ਭਾਰਤ ਦਾ 19ਵਾਂ ਹਾਈ ਕੋਰਟ ਹੈ।[1][2]
ਜਸਟਿਸ ਆਰ ਐਸ ਗਰਗ ਛੱਤੀਸਗੜ੍ਹ ਹਾਈ ਕੋਰਟ ਦੇ ਪਹਿਲੇ ਕਾਰਜਕਾਰੀ ਚੀਫ਼ ਜਸਟਿਸ ਸਨ।
ਹਵਾਲੇ
[ਸੋਧੋ]- ↑ "The Hindu : Chhattisgarh HC at Bilaspur". The Hindu. Archived from the original on 5 November 2012. Retrieved 17 January 2022.
- ↑ "Inaugural Speech". Chhattisgarh High Court. Retrieved 13 October 2014.[permanent dead link]