ਛੱਤੀਸਗੜ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਛੱਤੀਸਗੜ੍ਹ ਦਾ ਨਕਸ਼ਾ

ਛੱਤੀਸਗੜ੍ਹ ਭਾਰਤ ਦਾ ਇੱਕ ਰਾਜ ਹੈ। ਇਹ ਰਾਜ ੧ ਨਵੰਬਰ ਸਨ ੨੦੦੦ ਵਿੱਚ ਮਧ ਪ੍ਰਦੇਸ਼ ਤੋ ਅਲਗ ਕਰਕੇ ਬਣਾਇਆ ਗਿਆ |ਇਸ ਦੀ ਰਾਜਧਾਨੀ ਰਾਇਪੁਰ ਹੈ | ਛਤੀਸਗੜ੍ਹ ਰਾਜ ਭਾਰਤ ਦਾ ਦਸਵਾਂ ਸਭ ਤੋ ਵਡਾ ਪ੍ਰਦੇਸ਼ ਹੈ ਤੇ ਇਸਦਾ ਖੇਤਰਫਲ ੧੩੫੧੯੦ ਵਰਗ ਕਿਲੋਮੀਟਰ ਹੈ | ਜਨਸੰਖਿਆ ਦੇ ਹਿਸਾਬ ਨਾਲ ਇਹ ਭਾਰਤ ਦਾ ੧੭ ਵਾਂ ਰਾਜ ਹੈ | ਇਹ ਭਾਰਤ ਦੇ ਬਿਜਲੀ ਤੇ ਸਟੀਲ ਉਤਪਾਦਨ ਵਿੱਚ ਬਹੁਤ ਮੋਹਰੀ ਹੈ | ਇਹ ਦੇਸ਼ ਚ ਬਣਨ ਵਾਲੇ ੧੫% ਸਟੀਲ ਦਾ ਉਤਪਾਦਕ ਰਾਜ ਹੈ | ਇਸ ਨਾਲ ਭਾਰਤ ਦੇ ਜਿਨ੍ਹਾਂ ਹੋਰ ਰਾਜਾਂ ਦੀ ਸੀਮਾ ਲਗਦੀ ਹੈ ਉਹ ਹਨ ਉੱਤਰ ਪਛਮ ਵਿੱਚ ਮਧ ਪ੍ਰਦੇਸ਼, ਪੱਛਮ ਵਿੱਚ ਮਹਾਰਾਸ਼ਟਰ, ਦੱਖਣ ਵਿੱਚ ਆਂਧਰਾ ਪ੍ਰਦੇਸ਼, ਪੂਰਬ ਵਿੱਚ ਉੜੀਸ਼ਾ, ਉੱਤਰ ਪੂਰਬ ਵਿੱਚ ਝਾਰਖੰਡ ਅਤੇ ਉੱਤਰ ਵਿੱਚ ਉੱਤਰ ਪ੍ਰਦੇਸ਼ |


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png