ਛੱਪੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
A pond in Swarzynice, Poland

ਛੱਪੜ ਕੱਚੀ ਜ਼ਮੀਨ ਵਿੱਚ ਕੁਦਰਤੀ ਜਾਂ ਗੈਰ-ਕੁਦਰਤੀ ਰੂਪ ਵਿੱਚ ਠਹਿਰੇ ਹੋਏ ਪਾਣੀ ਦੀ ਇਕਾਈ ਨੂੰ ਕਿਹਾ ਜਾਂਦਾ ਹੈ ਜੋ ਝੀਲ ਤੋਂ ਛੋਟਾ ਹੁੰਦਾ ਹੈ। .[1][2] ਇਹ ਜਲਗਾਹ ਦੇ ਆਕਾਰ ਤੋਂ ਵੀ ਛੋਟਾ ਹੁੰਦਾ ਹੈ। ਪੰਜਾਬ ਵਿੱਚ ਲਗਪਗ ਹਰ ਪਿੰਡ ਵਿੱਚ ਇੱਕ ਛੱਪੜ ਹੁੰਦਾ ਸੀ ਜੋ ਪਾਲਤੂ ਪਸ਼ੂਆਂ ਨੂੰ ਪਾਣੀ ਪਿਆਓਣ ਅਤੇ ਉਹਨਾਂ ਨੂੰ ਨਹਾਓਣ ਆਦਿ ਲਈ ਵਰਤਿਆ ਜਾਂਦਾ ਸੀ। ਪਿੰਡ ਦੇ ਪਾਣੀ ਦਾ ਨਿਕਾਸ ਵੀ ਆਮ ਤੌਰ 'ਤੇ ਇਸ ਛੱਪੜ ਵਿੱਚ ਹੀ ਹੁੰਦਾ ਸੀ। ਪਰ ਪਿਛਲੇ ਕੁਝ ਦਹਾਕਿਆਂ ਤੋਂ ਘਣੀ ਅਤੇ ਤਜਾਰਤੀ ਖੇਤੀ ਕਾਰਣ ਇਹ ਅਲੋਪ ਹੁੰਦੇ ਜਾ ਰਹੇ ਹਨ।

ਹਵਾਲੇ[ਸੋਧੋ]