ਜਗਤਾਰ ਢਾਅ
ਦਿੱਖ
ਜਗਤਾਰ ਢਾਅ ਬਰਤਾਨਵੀ ਪੰਜਾਬੀ ਕਵੀ ਹੈ।
ਜੀਵਨ ਵੇਰਵੇ
[ਸੋਧੋ]ਜਗਤਾਰ ਢਾਅ ਦਾ ਜਨਮ 1 ਮਈ, 1948 ਨੂੰ ਭਾਰਤੀ ਪੰਜਾਬ ਦੇ ਸ਼ਹਿਰ ਗੁਰਾਇਆ ਨੇੜੇ ਪਿੰਡ ਸਰਗੂੰਦੀ ਦੇ ਇੱਕ ਸਧਾਰਨ ਕਿਸਾਨ ਘਰਾਣੇ ਵਿੱਚ ਵਿੱਚ ਹੋਇਆ। ਉਹਨਾਂ ਦੀ ਮਾਤਾ ਦਾ ਨਾਮ ਗੁਰਜੀਤ ਕੌਰ ਅਤੇ ਪਿਤਾ ਕਰਮ ਸਿੰਘ ਸਨ।[1] ਉਸਨੇ ਗੌਰਮਿੰਟ ਹਾਈ ਸਕੂਲ ਗੁਰਾਇਆ ਤੋਂ ਦਸਵੀਂ ਕੀਤੀ ਅਤੇ ਰਾਮਗੜ੍ਹੀਆ ਕਾਲਜ ਫ਼ਗਵਾੜੇ ਬੀਏ ਭਾਗ ਦੂਜਾ ਦੇ ਇਮਤਿਹਾਨ ਦੇ ਕੇ ਇੰਗਲੈਂਡ ਆ ਗਿਆ।[2]
ਪੁਸਤਕਾਂ
[ਸੋਧੋ]- ਨਿਰਮਲ ਬੂੰਦ (ਕਹਾਣੀ ਸੰਗ੍ਰਹਿ)
ਇੱਕ ਸੁਪਨਾ ਮੱਛਲੀ ਦਾ (ਕਾਵਿ ਨਾਟਕ)
<refname="ਲਿਖਾਰੀ">"ਕਗੁਆਚੇ ਘਰ ਦੀ ਤਲਾਸ਼ ਵਾਲ਼ਾ ਜਗਤਾਰ ਢਾਅ". 26 ਜਨਵਰੀ 2010. Archived from the original on 2018-12-19. Retrieved 2014-09-19. {{cite web}}
: Unknown parameter |dead-url=
ignored (|url-status=
suggested) (help)</ref>
ਕਾਵਿ-ਸੰਗ੍ਰਹਿ
[ਸੋਧੋ]- ਭਟਕਣ ਦਾ ਸਫ਼ਰ1979
- ਗੁਆਚੇ ਘਰ ਦੀ ਤਲਾਸ਼1981 v(ਦਿੱਲੀ ਯੂਨੀਵਰਸਿਟੀ ਵਿੱਚ ਐਮਏ ਸਲੇਬਸ ਦਾ ਹਿੱਸਾ ਰਹੀ)
- ਚਾਂਦੀ ਨਗਰ ਤੇ ਪਰਿੰਦੇ1985 (ਗੁਰੂ ਨਾਨਕ ਦੇਵ ਯੂਨੀਵਰਸਟੀ ਵਿੱਚ ਐਮਏ ਸਲੇਬਸ ਦਾ ਹਿੱਸਾ ਰਹੀ)
- ਇੱਕ ਵਾਰੀ ਫਿਰ ਮਿਲ1994
- ਗਲਵੱਕੜੀ2005[2]
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |