ਸਮੱਗਰੀ 'ਤੇ ਜਾਓ

ਜਗਤਾਰ ਸਾਲਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਗਤਾਰ ਸਾਲਮ(Jagtar Saalam) ਇੱਕ ਪੰਜਾਬੀ ਗ਼ਜ਼ਲਕਾਰ ਅਤੇ ਪੱਤਰਕਾਰ ਹੈ| ਪਿਛਲੇ ਲੰਮੇ ਸਮੇਂ ਤੋਂ ਉਹ ਪੰਜਾਬੀ ਕਾਵਿ ਖੇਤਰ ਅਤੇ ਪੰਜਾਬੀ ਪੱਤਰਕਾਰੀ ਵਿਚ ਲਗਾਤਾਰ ਸਰਗਰਮ ਹੈ। ਪੱਤਰਕਾਰੀ ਦੇ ਹਵਾਲੇ ਨਾਲ ਉਸਨੇ ਪੰਜਾਬ ਅਤੇ ਵਿਦੇਸ਼ ਦੇ ਕਈ ਨਾਮੀ ਮੀਡੀਆ ਅਦਾਰਿਆਂ ਵਿਚ ਕੰਮ ਕੀਤਾ ਹੈ। ਗੰਭੀਰ ਗਜ਼ਲ ਲਿਖਣ ਕਾਰਨ ਉਸਦੀ ਪਹਿਲੀ ਕਿਤਾਬ " ਖੁਦਕੁਸ਼ੀ ਤੋ ਪਹਿਲਾਂ " ਨਾਲ ਹੀ ਉਸਦੀ ਪੰਜਾਬੀ ਸਾਹਿਤ ਵਿਚ ਪਹਿਚਾਨ ਪੱਕੀ ਹੋ ਗਈ ਸੀ। ਉਸ ਤੋ ਬਾਅਦ ਜਗਤਾਰ ਸਾਲਮ ਨੇ ਲਗਾਤਾਰ ਸਾਹਿਤ ਦੇ ਖੇਤਰ ਚ ਕੰਮ ਕਰਕੇ ਆਪਣੀ ਪੁਖ਼ਤਗੀ ਨੂੰ ਸਾਬਿਤ ਕੀਤਾ ਹੈ। ਸਾਨੂੰ ਇਸ ਹੋਣਹਾਰ ਗਜ਼ਲਕਾਰ ਅਤੇ ਪੱਤਰਕਾਰ ਤੋਂ ਭਵਿੱਖ ਵਿੱਚ ਹੋਰ ਵੀ ਬਹੁਤ ਸਾਰੀਆਂ ਉਮੀਦਾਂ ਹਨ

ਜਗਤਾਰ ਸਾਲਮ ਦੀਆਂ ਕਿਤਾਬਾਂ 1. ਖੁਦਕੁਸ਼ੀ ਤੋਂ ਪਹਿਲਾਂ 2. ਸ਼ਮਸ਼ੀਰ 3. ਰੋਸ਼ਨਦਾਨ[1][2][3]

==ਗ਼ਜ਼ਲ ਸੰਗ੍ਰਹਿ==[4]

  • ਖ਼ੁਦਕੁਸ਼ੀ ਤੋਂ ਪਹਿਲਾਂ
  • ਸ਼ਮਸ਼ੀਰ
  • ਰੋਸ਼ਨਦਾਨ

ਹਵਾਲੇ

[ਸੋਧੋ]
  1. "ਚਾਰ ਗ਼ਜ਼ਲਾਂ --- ਜਗਤਾਰ ਸਾਲਮ - sarokar.ca". sarokar.ca. Retrieved 2019-06-02.
  2. "ਜਗਤਾਰ ਸਾਲਮ ਦੀਆਂ ਕੁਝ ਗ਼ਜ਼ਲਾਂ". www.suhisaver.org. Archived from the original on 2021-04-19. Retrieved 2019-06-02. {{cite web}}: Unknown parameter |dead-url= ignored (|url-status= suggested) (help)
  3. "ਮੌਲਿਕ ਕਾਵਿ-ਮੁਹਾਵਰੇ ਦਾ ਸਿਰਜਕ: ਜਗਤਾਰ ਸਾਲਮ". www.suhisaver.org. Archived from the original on 2021-04-22. Retrieved 2019-06-02.
  4. https://www.amazon.com//dp/9350173204