ਜਗਤ ਰਾਮ ਸੂੰਧ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਗਤ ਰਾਮ ਸੂੰਧ ਪੰਜਾਬ, ਭਾਰਤ ਤੋਂ ਭਾਰਤੀ ਰਾਸ਼ਟਰੀ ਕਾਂਗਰਸ ਦਾ ਇੱਕ ਆਗੂ ਸੀ। ਉਹ ਪੰਜਾਬ ਵਿਧਾਨ ਸਭਾ ਮੈਂਬਰ ਅਤੇ ਮੰਤਰੀ ਰਿਹਾ। ਉਸ ਨੂੰ 1988 ਵਿੱਚ ਅੱਤਵਾਦੀਆਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ [1]

ਹਵਾਲੇ[ਸੋਧੋ]

  1. The Tribune, Chandigarh, India - Regional Briefs