ਸਮੱਗਰੀ 'ਤੇ ਜਾਓ

ਜਗਦੀਪ ਸਿੱਧੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਗਦੀਪ ਸਿੱਧੂ ਉਭਰਦਾ ਪੰਜਾਬੀ ਗ਼ਜ਼ਲਕਾਰ ਅਤੇ ਕਵੀ ਹੈ।[1] ਉਸ ਦੀ ਪਹਿਲੀ ਪੁਸਤਕ ਅੱਗ ਦੇ ਰੰਗ ਦੇ ਮੁੱਖਬੰਦ ਸੁਰਜੀਤ ਪਾਤਰ ਅਤੇ ਸੁਲੱਖਣ ਸਰਹੱਦੀ ਨੇ ਲਿਖੇ ਹਨ।[2] ਪੰਜਾਬੀ ਕਵੀ ਜਸਵੰਤ ਜਫ਼ਰ ਉਸ ਦੀਆਂ ਕਵਿਤਾਵਾਂ ਵਿੱਚ ਪੇਸ਼ ਸਰੋਕਾਰਾਂ ਦੀ ਸੁਹਿਰਦਤਾ ਨੂੰ ਦੇਖਦਿਆਂ ਉਸ ਦੀ ਕਵਿਤਾ ਨੂੰ 'ਸਿੱਲ੍ਹੀ ਅੱਖ ਵਰਗੀ ਕਵਿਤਾ' ਕਹਿੰਦਾ ਹੈ।[3]

ਰਚਨਾਵਾਂ

[ਸੋਧੋ]

ਗ਼ਜ਼ਲ ਸੰਗ੍ਰਹਿ

[ਸੋਧੋ]

ਕਾਵਿ ਸੰਗ੍ਰਹਿ

[ਸੋਧੋ]

ਹਵਾਲੇ

[ਸੋਧੋ]
  1. ਸ਼ਾਇਰ ਜਗਦੀਪ ਸਿੱਧੂ ਨਾਲ ਰੂਬਰੂ, ਪੰਜਾਬੀ ਟ੍ਰਿਬਿਊਨ 4 ਮਾਰਚ 2013
  2. ਜਗਦੀਪ ਸਿੱਧੂ ਦਾ ਗ਼ਜ਼ਲ ਸੰਗ੍ਰਹਿ ‘ਅੱਗ ਦੇ ਰੰਗ’ ਰਿਲੀਜ਼[permanent dead link]
  3. ਪੰਜਾਬੀ ਰਸਾਲੇ 'ਹੁਣ' ਦਾ ਅੰਕ ਨੰ.29 ਵਿੱਚ ਜਗਦੀਪ ਸਿੱਧੂ ਦੇ ਕਾਵਿ ਸੰਗ੍ਰਹਿ ਜਾਣ ਦੇ ਮੈਨੂੰ ਬਾਰੇ ਛਪਿਆ ਜਸਵੰਤ ਜਫ਼ਰ ਦਾ ਲੇਖ।