ਸਮੱਗਰੀ 'ਤੇ ਜਾਓ

ਜਗਦੀਸ਼ ਫਰਿਆਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਗਦੀਸ਼ ਫਰਿਆਦੀ ਪ੍ਰਸਿੱਧ ਨਾਟਕਰਮੀ ਅਤੇ ਪੰਜਾਬ ਇਪਟਾ ਦੇ ਮੌਢੀ ਕਲਾਕਾਰਾਂ ਵਿੱਚੋਂ ਇੱਕ ਸੀ। ਫਰਿਆਦੀ ਜੀ ਨੇ ਤੇਰਾ ਸਿੰਘ ਚੰਨ, ਹੁਕਮ ਚੰਦ ਖਲੀਲੀ, ਜੋਗਿੰਦਰ ਬਾਹਰਲਾ, ਨਿਰੰਜਣ ਮਾਨ, ਹਰਨਾਮ ਸਿੰਘ ਨਰੂਲਾ ਅਤੇ ਸੁਰਿੰਦਰ ਕੌਰ ਨਾਲ ਇਪਟਾ ਟੀਮ ਵਿੱਚ ਲੰਮਾ ਸਮਾਂ ਕੰਮ ਕੀਤਾ ਅਤੇ ਰੰਗਮੰਚ ਨੂੰ ਲੋਕ ਹਿੱਤਾਂ ਲਈ ਅਰਪਿਤ ਕੀਤਾ ਸੀ।

ਹਵਾਲੇ[ਸੋਧੋ]