ਜਗੀਰ ਸਿੰਘ ਨੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡਾ. ਜਗੀਰ ਸਿੰਘ ਨੂਰ ਪੰਜਾਬੀ ਲੇਖਕ ਹੈ। ਉਸ ਦੀਆਂ ਹੁਣ ਤੱਕ 22 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਰਚਨਾਵਾਂ[ਸੋਧੋ]

ਜਗੀਰ ਸਿੰਘ ਨੂਰ ਦੀਆਂ ਹੁਣ ਤੱਕ 22 ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਇਨ੍ਹਾਂ ਵਿੱਚੋਂ ਤਿੰਨ ਪੁਸਤਕਾਂ ਪੰਜਾਬੀ ਨਾਟਕ ਆਲੋਚਨਾ ਨਾਲ ਸਬੰਧਿਤ ਹਨ ਅਤੇ 12 ਪੰਜਾਬੀ ਲੋਕ-ਧਾਰਾ ਅਤੇ ਸੱਭਿਆਚਾਰ ਨਾਲ।

ਹਵਾਲੇ[ਸੋਧੋ]