ਸਮੱਗਰੀ 'ਤੇ ਜਾਓ

ਜਤਿੰਦਰ ਬਰਾੜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਤਿੰਦਰ ਬਰਾੜ (ਮੌਤ 24 ਜਨਵਰੀ 2026) ਪੰਜਾਬੀ ਨਾਟਕਕਾਰ ਅਤੇ ਪੰਜਾਬ ਨਾਟਸ਼ਾਲਾ ਦਾ ਸਿਰਜਕ ਹੈ। ਉਸ ਨੇ ਕੁਦੇਸਣ ਫ਼ਿਲਮ ਦੀ ਕਹਾਣੀ ਵੀ ਲਿਖੀ ਹੈ।[1]

ਨਾਟਕ

[ਸੋਧੋ]
  • ਲੋਹੇ ਦੀ ਭੱਠੀ
  • ਕੁਦੇਸਣ
  • ਟੋਆ
  • ਫ਼ਾਈਲ ਚੱਲਦੀ ਹੈ
  • ਫ਼ਾਸਲੇ
  • ਅਰਮਾਨ[2]
  • ਪਾਏਦਾਨ[3]

ਹਵਾਲੇ

[ਸੋਧੋ]
  1. http://www.seerat.ca/july2011/article12.php
  2. http://punjabpost.in/welcome/196167
  3. Barāṛa, Jatindara (2005). Pāedāna. Nānaka Siṅgha Pusataka Mālā.