ਕੁਦੇਸਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੁਦੇਸਣ
ਨਿਰਦੇਸ਼ਕਜੀਤ ਮਠਾੜੂ
ਨਿਰਮਾਤਾਸੁਰੇਸ਼ ਵਰਸਾਨੀ ਅਤੇ ਜੀਤ ਮਠਾੜੂ
ਲੇਖਕਜਤਿੰਦਰ ਬਰਾੜ
ਬੁਨਿਆਦਜਤਿੰਦਰ ਬਰਾੜ ਦੇ ਲਿਖੇ ਇਕ ਨਾਟਕ ਉੱਪਰ
ਸਿਤਾਰੇਸੁਖਬੀਰ ਸਿੰਘ
ਪਖੀ ਹੇਗੜੇ
ਨਿਰਮਲ ਰਿਸ਼ੀ
ਜੀਤ ਮਠਾਰੂ
ਸਿਨੇਮਾਕਾਰਨਜੀਬ ਖਾਨ
ਸੰਪਾਦਕਗਿਆਨੇਂਦਰ ਸਿੰਘ
ਮਿਆਦ112 ਮਿੰਟ
ਦੇਸ਼ਭਾਰਤ
ਭਾਸ਼ਾਪੰਜਾਬੀ ਅਤੇ ਹਿੰਦੀ


ਕੁਦੇਸਣ 2015 ਵਰ੍ਹੇ ਦੀ ਇਕ ਪੰਜਾਬੀ ਫ਼ਿਲਮ ਹੈ। ਇਸਦੇ ਨਿਰਦੇਸ਼ਕ ਜੀਤ ਮਹਿੰਦਰੂ ਹਨ।[1] ਇਸ ਵਿਚ ਮੁੱਖ ਕਿਰਦਾਰ ਵਜੋਂ ਸੁਖਬੀਰ ਸਿੰਘ, ਪਖੀ ਹੇਗੜੇ, ਨਿਰਮਲ ਰਿਸ਼ੀ ਅਤੇ ਜੀਤ ਮਠਾਰੂ ਸਨ। ਇਹ ਜਤਿੰਦਰ ਬਰਾੜ ਦੇ ਲਿਖੇ ਇਕ ਨਾਟਕ ਉੱਪਰ ਅਧਾਰਿਤ ਹੈ। ਇਹ ਮਈ,2012 ਵਿਚ ਪੰਜਾਬੀ ਕੌਮਾਂਤਰੀ ਫ਼ਿਲਮ ਉੱਤਸਵ ਵਿਚ ਦਿਖਾਈ ਗਈ ਅਤੇ ਇਸਨੂੰ ਲੰਡਨ ਏਸ਼ੀਆਈ ਫ਼ਿਲਮ ਫੈਸਟੀਵਲ ਵਿਚ ਵੀ ਚੰਗਾ ਹੁੰਘਾਰਾ ਮਿਲਿਆ ਸੀ।[2][3] ਇਹ ਫ਼ਿਲਮ ਹਿੰਦੀ ਵਿਚ ਵੀ ਵੂਮਨ ਫਰੌਮ ਦ ਈਸਟ ਦੇ ਨਾਂ ਨਾਲ ਬਣੀ ਸੀ।

ਹਵਾਲੇ[ਸੋਧੋ]