ਜਨਕ ਸ਼ਰਮੀਲਾ
ਦਿੱਖ
ਜਨਕ ਸ਼ਰਮੀਲਾ (1 ਅਪਰੈਲ 1955[1]) ਇੱਕ ਪੰਜਾਬੀ ਕਵੀ ਹੈ। ਇਸਨੇ ਦੋਗਾਣੇ, ਕਾਫੀਆਂ ਅਤੇ ਕੱਵਾਲੀਆਂ ਦੀ ਰਚਨਾ ਕੀਤੀ ਹੈ। ਇਸਨੂੰ ਆਧੁਨਿਕ ਕਾਲ ਦਾ ਬੁੱਲ੍ਹਾ ਮੰਨਿਆ ਜਾਂਦਾ ਹੈ।[1]
ਹਵਾਲੇ
[ਸੋਧੋ]- ↑ 1.0 1.1 ਡਾ. ਰਜਿੰਦਰ ਪਾਲ ਸਿੰਘ ਬਰਾੜ, ਡਾ. ਜੀਤ ਸਿੰਘ ਸੀਤਲ (2013). ਹਾਸ਼ੀਏ ਦੇ ਹਾਸਲ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. pp. 96–97. ISBN 978-81-302-0230-3.