ਜਨ-ਸੰਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਨ ਸੰਚਾਰ(Mass media, ਮਾਸ ਮੀਡੀਆ) ਵੱਡੀ ਗਿਣਤੀ ਦਰਸ਼ਕਾਂ ਤੱਕ ਪਹੁੰਚਣ ਦੇ ਵਾਸਤੇ ਵਿਵਿਧ ਮੀਡੀਆ ਤਕਨਾਲੋਜੀਆਂ ਹਨ। ਇਸ ਸੰਚਾਰ ਦੇ ਮਾਧਿਅਮ ਵਜੋਂ ਕੰਮ ਕਰਦੀਆਂ ਤਕਨਾਲੋਜੀਆਂ ਤਰ੍ਹਾਂ ਤਰ੍ਹਾਂ ਦੀਆਂ ਹਨ। ਰੇਡੀਓ, ਰਿਕਾਰਡ ਸੰਗੀਤ, ਫ਼ਿਲਮ ਅਤੇ ਟੈਲੀਵਿਜਨ ਦੇ ਰੂਪ ਵਿੱਚ ਪ੍ਰਸਾਰਣ ਮੀਡੀਆ ਇਲੇਕਟਰਾਨਿਕ ਤੌਰ 'ਤੇ ਜਾਣਕਾਰੀ ਸੰਚਾਰਿਤ ਕਰਦਾ ਹੈ। ਪ੍ਰਿੰਟ ਮੀਡਿਆ ਜਾਣਕਾਰੀ ਦੇਣ ਦੇ ਲਈ ਸਮਾਚਾਰ ਪੱਤਰ, ਕਿਤਾਬ, ਛੋਟੀ ਪੁਸਤਕ ਜਾਂ ਕਾਮਿਕਸ[1] ਵਰਗੀ ਕਿਸੇ ਭੌਤਿਕ ਚੀਜ਼ ਦੀ ਵਰਤੋਂ ਕਰਦਾ ਹੈ। ਆਉਟਡੋਰ ਮੀਡਿਆ ਹੋਰਡਿੰਗ, ਸੰਕੇਤ, ਜਾਂ ਤਖਤੀਆਂ ਕਮਰਸ਼ੀਅਲ ਭਵਨਾਂ, ਖੇਲ ਸਟੇਡੀਅਮਾਂ, ਦੁਕਾਨਾਂ ਅਤੇ ਬੱਸਾਂ ਦੇ ਅੰਦਰ ਅਤੇ ਬਾਹਰ ਲਾਏ ਜਾਂਦੇ ਹਨ।

ਹਵਾਲੇ[ਸੋਧੋ]

  1. Riesman et al. (1950) ch.2 p.50