ਜਮਨਾ
ਜਮਨਾ ਦਾ ਮਤਲਬ ਹੋ ਸਕਦਾ ਹੈ:
- ਜਮਨਾ (ਅਦਾਕਾਰਾ), ਤੇਲਗੂ ਅਦਾਕਾਰਾ
- ਜਮਨਾ ਬਰੂਆ, ਅਸਾਮੀ ਅਦਾਕਾਰਾ
- ਜਮਨਾ ਦਰਿਆ (ਪੱਛਮੀ ਬੰਗਾਲ), ਇੱਛਾਮਤੀ ਦਰਿਆ ਦਾ ਸਹਾਇਕ ਦਰਿਆ
- ਜਮਨਾ ਦਰਿਆ (ਬੰਗਲਾਦੇਸ਼) ਜੋ ਬੰਗਲਾਦੇਸ਼ ਵਿੱਚ ਹੈ (ਗੰਗਾ ਦਾ ਸਹਾਇਕ ਦਰਿਆ ਨਹੀਂ ਹੈ ਪਰ ਯਮਨਾ ਦਰਿਆ ਵਾਲੇ ਖੇਤਰ ਵਿੱਚ ਹੀ ਹੈ)
- ਜਮਨਾ ਪੁਲ, ਬੰਗਲਾਦੇਸ਼ ਵਿੱਚ ਇੱਕ ਪੁਲ਼
- ਜਮਨਾ ਦਰਿਆ, ਜੋ ਗੰਗਾ ਦਰਿਆ ਦਾ ਇੱਕ ਸਹਾਇਕ ਦਰਿਆ ਹੈ ਅਤੇ ਜਿਹਨੂੰ ਯਮਨਾ ਵੀ ਕਿਹਾ ਜਾਂਦਾ ਹੈ
- ਜਮਨਾ, ਨੇਪਾਲ
![]() |
ਇਹ ਇੱਕ ਗੁੰਝਲ-ਖੋਲ੍ਹ ਸਫ਼ਾ ਹੈ, ਮਤਲਬ ਇਕੋ ਜਿਹੇ ਨਾਂ ਵਾਲ਼ੇ ਲੇਖਾਂ ਦੀ ਲਿਸਟ। ਜੇ ਤੁਸੀਂ ਇੱਥੇ ਕਿਸੇ ਵਿਕੀ ਲਿੰਕ ਰਾਹੀਂ ਪਹੁੰਚੇ ਹੋ ਤਾਂ ਮਿਹਰਬਾਨੀ ਕਰਕੇ ਉਸ ਲਿੰਕ ਦਾ ਸੁਧਾਰ ਕਰਕੇ ਉਸਨੂੰ ਸਹੀ ਲੇਖ ਨਾਲ਼ ਜੋੜੋ ਕਰੋ ਤਾਂ ਜੋ ਵਰਤੋਂਕਾਰ ਅੱਗੇ ਤੋਂ ਸਹੀ ਲੇਖ ’ਤੇ ਜਾ ਸਕਣ। |