ਸਮੱਗਰੀ 'ਤੇ ਜਾਓ

ਜਮਨਾ ਦਰਿਆ (ਪੱਛਮੀ ਬੰਗਾਲ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਮਨਾ
ਦਰਿਆ
ਦੇਸ਼ ਭਾਰਤ
ਰਾਜ ਪੱਛਮੀ ਬੰਗਾਲ
Districts ਉੱਤਰੀ 24 ਪਰਗਣੇ, ਨਾਦੀਆ
ਲੈਂਡਮਾਰਕ ਹਰਿਨਘਾਟ ਫਾਰਮ
ਸਰੋਤ
 - ਸਥਿਤੀ ਹਰਿਨਘਾਟ, ਨਾਦੀਆ, ਪੱਛਮੀ ਬੰਗਾਲ, ਭਾਰਤ
ਦਹਾਨਾ ਇੱਛਾਮਤੀ ਦਰਿਆ
 - ਸਥਿਤੀ ਚਾਰਘਾਟ, ਉੱਤਰੀ 24 ਪਰਗਣੇ, ਪੱਛਮੀ ਬੰਗਾਲ, ਭਾਰਤ

ਜਮਨਾ ਦਰਿਆ (ਬੰਗਾਲੀ: যমুনা নদী) ਇੱਛਾਮਤੀ ਦਰਿਆ ਦਾ ਇੱਕ ਸਹਾਇਕ ਦਰਿਆ ਹੈ। ਇਹ ਭਾਰਤ ਦੇ ਪੱਛਮੀ ਬੰਗਾਲ ਰਾਜ ਵਿੱਚ ਵਗਦਾ ਹੈ ਅਤੇ ਉੱਤਰੀ 24 ਪਰਗਣੇ ਜ਼ਿਲ੍ਹੇ ਦਾ ਪ੍ਰਮੁੱਖ ਦਰਿਆ ਹੈ।

ਹਵਾਲੇ

[ਸੋਧੋ]