ਜਮਹੂਰੀਅਤ ਕਟਹਿਰੇ ਵਿੱਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਮਹੂਰੀਅਤ ਕਟਹਿਰੇ ਵਿੱਚ ਕਿਤਾਬ ਅਰੁੰਧਤੀ ਰਾਏ ਦੁਆਰਾ ਲਿਖੀ ਗਈ ਹੈ। ਇਸ ਕਿਤਾਬ ਨੂੰ ਬੂਟਾ ਸਿੰਘ ਦੁਆਰਾ ਅਨੁਵਾਦਿਤ ਅਤੇ ਸੰਪਾਦਿਤ ਕੀਤਾ ਗਿਆ ਹੈ।

ਕਿਤਾਬ ਬਾਰੇ[ਸੋਧੋ]

ਇਸ ਕਿਤਾਬ ਵਿੱਚ ਅਰੁੰਧਤੀ ਰਾਏ ਦੁਆਰਾ ਲਿਖੇ ਗਏ ਲੇਖ ਅਤੇ ਇੰਟਰਵਿਊ ਸ਼ਾਮਿਲ ਕੀਤੇ ਗਏ ਹਨ। ਇਸ ਕਿਤਾਬ ਵਿੱਚ ਕੁੱਲ 17 ਲੇਖ ਅਤੇ ਇੰਟਰਵਿਊ ਸ਼ਾਮਿਲ ਕੀਤੇ ਗਏ ਹਨ। [1]

ਹਵਾਲੇ[ਸੋਧੋ]

  1. ਅਰੁੰਧਤੀ, ਰਾਏ (2015). ਜਮਹੂਰੀਅਤ ਕਟਹਿਰੇ ਵਿੱਚ. ਨਵਾਂ ਸ਼ਹਿਰ: ਬਾਬਾ ਬੂਝਾ ਸਿੰਘ ਪ੍ਰਕਾਸ਼ਨ. ISBN 81-7982- 381-4.