ਜਯਾ ਦੇਵੀ
ਦਿੱਖ
ਜਯਾ ਦੇਵੀ 'ਗ੍ਰੀਨ ਲੇਡੀ ਆਫ ਬਿਹਾਰ' ਦੇ ਨਾਮ ਨਾਲ ਮਸ਼ਹੂਰ ਹੈ।[1]
ਉਪਲਬਧੀ
[ਸੋਧੋ]ਜਯਾ ਦੇਵੀ ਨੇ ਆਪਣੇ ਇਲਾਕੇ ਅਤੇ ਆਸ ਪਾਸ ਦੇ ਇਲਾਕਿਆਂ ਦੀਆਂ ਔਰਤਾਂ ਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਸਿਖਾਇਆ।[2] ਇਸ ਦਾ ਅਸਰ ਇਹ ਹੋਇਆ ਕਿ 285 ਸੇਵਾ ਸਮੂਹ ਤਿਆਰ ਹੋ ਗਏ।[3] ਇਸ ਨਾਲ ਲੋਕਾਂ ਨੇ ਮੀਂਹ ਦੇ ਪਾਣੀ ਦੀ ਸੰਭਾਲ ਕਰਨੀ ਸਿੱਖ ਲਈ।[4] ਇਸ ਨਾਲ ਆਸ ਪਾਸ ਦੀ ਤਕਰੀਬਨ ਪੰਜਾਹ ਹਜ਼ਾਰ ਹੈਕਟੇਅਰ ਬੰਜਰ ਜਮੀਨ ਨੂੰ ਉਪਜਾਊ ਬਣਾ ਕੇ ਖੇਤੀ ਯੋਗ ਬਣਾ ਲਿਆ ਗਿਆ।[5] 35 ਸਾਲ ਦੀ ਜਯਾ ਨੇ ਇਸ ਤੋਂ ਇਲਾਵਾ ਪਿੰਡਾ ਵਿੱਚ ਲੋਕਾਂ ਦੇ ਦਾਨ ਨਾਲ ਬਹੁਤ ਸਾਰੇ ਪਾਣੀ ਦੇ ਟੈੰਕ ਬਨਵਾਏ।[6]
ਸਨਮਾਨ
[ਸੋਧੋ]ਜਯਾ ਦੇ ਮੁਤਾਬਿਕ ਆਸ ਪਾਸ ਦੀਆਂ ਅਸੁਵਿਧਾਵਾਂ ਨੂੰ ਪਲਾਇਣ ਨਾਲ ਰੋਕਿਆ ਜਾ ਸਕਦਾ ਹੈ। ਜਯਾ ਨੂੰ 2010 ਵਿੱਚ ਭਾਰਤ ਸਰਕਾਰ ਵੱਲੋਂ 'ਨੈਸ਼ਨਲ ਯੂਥ ਸਨਮਾਨ' ਮਿਲ ਚੁੱਕਿਆ ਹੈ।[7]
ਹਵਾਲੇ
[ਸੋਧੋ]- ↑ http://www.bbc.com/hindi/india/2015/11/151123_100women_innovators_facewall_pk
- ↑ https://www.redrickshawrevolution.in/jaya-devi/[permanent dead link]
- ↑ "ਪੁਰਾਲੇਖ ਕੀਤੀ ਕਾਪੀ". Archived from the original on 2015-11-22. Retrieved 2017-03-19.
{{cite web}}
: Unknown parameter|dead-url=
ignored (|url-status=
suggested) (help) - ↑ http://www.thebetterindia.com/19868/green-lady-of-bihar-jaya-devi-rain-water-harvesting/
- ↑ http://www.livehindustan.com/news/wayofliving/article1-bihar-munger-district-jaya-devi-social-worker-517800.html
- ↑ http://www.telegraphindia.com/1120319/jsp/bihar/story_15265197.jsp#.WEASorJ96Uk
- ↑ https://www.youtube.com/watch?v=xUHki6Dm6bA