ਜਯੋਤੀ ਗੌਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਯੋਤੀ ਗੌਬਾ
Jyoti Gauba.jpg
ਏਕ ਮੁੱਠੀ ਅਸਮਾਨ ਦੀ ਸਫ਼ਲਤਾ ਦੀ ਖੁਸ਼ੀ ਮੌਕੇ ਜਯੋਤੀ ਗੌਬਾ
ਜਨਮਜਯੋਤੀ ਗੌਬਾ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2008-ਹੁਣ
ਪ੍ਰਸਿੱਧੀ ਇਡੀਅਟ ਬੋਕਸ
ਪੀਆ ਅਲਬੇਲਾ
ਬੱਚੇਗੌਤਮ ਗੌਬਾ ਗੌਰਵ ਗੌਬਾ

ਜੋਤੀ ਗੌਬਾ ਇੱਕ ਭਾਰਤੀ ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰਾ ਹੈ।

ਉਸਨੇ ਫ਼ਿਲਮ ਇਡੀਅਟ ਬਾਕਸ ਨਾਲ ਆਪਣੇ ਫ਼ਿਲਮ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸਨੂੰ ਸਭ ਤੋਂ ਪਹਿਲਾਂ ਟੇਕ ਇਟ ਇਜ਼ੀ ਅਤੇ ਥੋੜ੍ਹਾ ਪਿਆਰ ਥੋੜ੍ਹਾ ਮੈਜਿਕ ਫ਼ਿਲਮਾਂ ਵਿੱਚ ਵੇਖਿਆ ਗਿਆ ਸੀ। 

ਉਸਨੇ ਇਨ੍ਹਾਂ ਟੀਵੀ ਲੜੀਆਂ ਵਿੱਚ ਕੰਮ ਕੀਤਾ ਹੈ- ਏਕ ਹਸੀਨਾ ਥੀ, ਕਵਚ...ਕਾਲੀ ਸ਼ਕਤੀਉ ਸੇ, ਬੜੀ ਦੇਵਰਾਨੀ, ਮਾਤ-ਪਿਤਾ ਕੇ ਚਰਨੋਂ ਮੇਂ ਸਵਰਗ, ਏਜੇਂਟ ਰਾਘਵ, ਲਵ ਮੈਰਿਜ ਜਾਂ ਅਰੇਂਜ ਮੈਰਿਜ, ਏਕ ਮੁੱਠੀ ਅਸਮਾਨ, ਕਸਮ ਤੇਰੇ ਪਿਆਰ ਕੀ, ਫਿਰ ਸੁਭਹਾ ਹੋਗੀ ਅਤੇ ਮਸਤਾਨੀ- ਵਨ ਲਵ ਸਟੋਰੀ ਟੂ ਲਾਇਫ਼ਟਾਈਮ ਆਦਿ।

ਇਸ ਵੇਲੇ ਉਹ ਰਾਜਸ਼੍ਰੀ ਦੇ ਟੈਲੀਵਿਜ਼ਨ ਸ਼ੋਅ ਪੀਯਾ ਅਲਬੇਲਾ ਵਿੱਚ ਸੁਪ੍ਰਿਯਾ ਵਿਆਸ ਦੀ ਭੂਮਿਕਾ ਨਿਭਾ ਰਹੀ ਹੈ।

ਫ਼ਿਲਮੋਗ੍ਰਾਫੀ[ਸੋਧੋ]

ਫ਼ਿਲਮਾਂ[ਸੋਧੋ]

ਸਾਲ ਫ਼ਿਲਮਾਂ ਭੂਮਿਕਾ Ref(s)
2008 ਥੋੜ੍ਹਾ ਪਿਆਰ ਥੋੜ੍ਹਾ ਮੈਜਿਕ ਰਣਬੀਰ ਦੀ ਮਾਂ
2010 ਇਡੀਅਟ ਬੋਕਸ ਅੰਕਿਤਾ ਕਪੂਰ [1]
2015 ਟੇਕ ਇਟ ਇਜ਼ੀ ਸੀਮਾ [2]

ਟੈਲੀਵਿਜ਼ਨ[ਸੋਧੋ]

ਸਾਲ ਸਿਰਲੇਖ ਭੂਮਿਕਾ Ref(s)
2009-10 ਮਾਤ-ਪਿਤਾ ਕੇ ਚਰਨੋਂ ਮੇਂ ਸਵਰਗ ਯਸ਼ੋਧਾ
2012-13 ਲਵ ਮੈਰਿਜ ਜਾਂ ਅਰੇਂਜ ਮੈਰਿਜ' ਮਾਨਸੀ ਦੀ ਮਾਂ [3]
2012-2013 ਫਿਰ ਸੁਭਹਾ ਹੋਗੀ ਠਾਕੁਰਾਇਣ [4]
2013 ਅਮੀਤਾ ਕਾ ਅਮਿਤ ਵਰਸ਼ਾ ਪਟੇਲ [5]
2013 ਸੀ.ਆਈ.ਡੀ ਸ਼ਿਲਪਾ
2013 ਏਕ ਮੁੱਠੀ ਅਸਮਾਨ ਗੌਰੀ ਸਿੰਘਾਨੀਆ [6]
2014 ਏਕ ਹਸੀਨਾ ਥੀ ਸੁਚਿੱਤਰਾ ਗੋਏਨਕਾ [7]
2015 ਬੜੀ ਦੇਵਰਾਨੀ ਕੌਸ਼ਲਿਆ ਪੋੱਡਰ [8]
2015-2016 ਏਜੇਂਟ ਰਾਘਵ – ਕ੍ਰਾਇਮ ਬ੍ਰਾਂਚ ਅਰੁਣਧਾਤੀ ਦੇਵੀ
2016 ਕਵਚ... ਕਾਲੀ ਸ਼ਕਤੀਓਂ ਸੇ ਭਵਯ, ਇੱਕ ਪਰੀ [9]
2016 ਕਸਮ ਤੇਰੇ ਪਿਆਰ ਕੀ ਸ਼ਰਧਾ ਖੁਰਾਨਾ [10]
2016 ਮਸਤਾਨੀ- ਵਨ ਲਵ ਸਟੋਰੀ ਟੂ ਲਾਇਫ਼ਟਾਈਮ ਮਿਸਜ਼ ਖੰਨਾ [11]
2017-ਹੁਣ ਪੀਆ ਅਲਬੇਲਾ ਸੁਪ੍ਰਿਆ ਵਿਆਸ [12]

ਹਵਾਲੇ[ਸੋਧੋ]