ਜਰਗਨਹੱਲੀ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਰਗਨਹੱਲੀ ਝੀਲ
ਸਥਿਤੀਬੰਗਲੋਰ, ਕਰਨਾਟਕ
ਗੁਣਕ12°54′5.7″N 77°34′22.4″E / 12.901583°N 77.572889°E / 12.901583; 77.572889
Typeਗਾਇਬ ਹੋ ਚੁਕੀ ਝੀਲ
ਦਾ ਹਿੱਸਾਵਰਸ਼ਭਵਤੀ ਨਦੀ
Surface area6 acres (2.4 ha)
Settlementsਜਰਗਨਹੱਲੀ,ਯੇਲਚੇਨਹੱਲੀ
Map
Location of the disused Jaraganahalli Lake

ਜਰਗਨਹੱਲੀਹੱਲੀ ਝੀਲ ( ਕੰਨੜ ਵਿੱਚ : ಜರಗನಹಳ್ಳಿ ಕೆರೆ) ਭਾਰਤ ਦੇ ਬੰਗਲੁਰੂ ਸ਼ਹਿਰ ਜੋ ਕਿ ਕਰਨਾਟਕ ਰਾਜ ਵਿੱਚ ਹੈ ਦੇ ਦੱਖਣੀ ਹਿੱਸੇ ਵਿੱਚ ਪੈਂਦੀ ਇੱਕ ਝੀਲ ਸੀ।

ਟਿਕਾਣਾ[ਸੋਧੋ]

ਇਹ ਝੀਲ ਜੇਪੀ ਨਗਰ ਮੈਟਰੋ ਸਟੇਸ਼ਨ (ਜਰਗਨਹੱਲੀ ਬੱਸ ਸਟਾਪ, ਮੈਟਰੋ ਦੇ ਪਿੱਲਰ ਨੰਬਰ 75 ਤੋਂ 90) ਦੇ ਨੇੜੇ ਕਨਕਪੁਰਾ ਰੋਡ 'ਤੇ ਜਰਗਨਹੱਲੀ ਅਤੇ ਯੇਲਾਚਨਹੱਲੀ ਪਿੰਡ ਦੀਆਂ ਸਰਹੱਦਾਂ 'ਤੇ ਹੋਇਆ ਕਰਦੀ ਸੀ। ਜਿਵੇਂ ਕਿ ਸਰਵੇਖਣ ਦੇ ਨਕਸ਼ਿਆਂ ਵਿੱਚ ਦੱਸਿਆ ਗਿਆ ਹੈ ਇਹ ਮੰਨਿਆ ਜਾਂਦਾ ਹੈ ਕਿ ਝੀਲ ਅਸਲ ਵਿੱਚ 6 ਏਕੜ ਵਿੱਚ ਫੈਲੀ ਹੋਈ ਸੀ । ਬਾਅਦ ਵਿੱਚ 1998 ਵਿੱਚ ਜਰਗਨਹੱਲੀ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ 2 ਏਕੜ ਝੀਲ ਨੂੰ ਸਕੂਲ ਦੇ ਖੇਡ ਮੈਦਾਨ ਵਿੱਚ ਤਬਦੀਲ ਕਰ ਦੇਣ ਦਾ ਫੈਸਲਾ ਕਰ ਦਿੱਤਾ ਸੀ। ਜਿਸ ਵਿੱਚ ਬੱਚੇ ਖੇਡਣ ਲਾਗ ਪਏ ਸਨ। [1]

ਜਰਗਨਹੱਲੀਹੱਲੀ (1904 ਦਾ ਸਰਵੇਖਣ ਨਕਸ਼ਾ - ਕਨਕਪੁਰਾ ਰੋਡ 'ਤੇ ਜਰਗਨਹੱਲੀ ਝੀਲ ਨਕਸ਼ੇ ਵਿੱਚ ਦਿਖਾਈ ਦਿੰਦੀ ਹੈ)

ਝੀਲ ਬਾਰੇ[ਸੋਧੋ]

ਡਾ. ਸੁਦਰਸ਼ਨ ਦੁਆਰਾ ਲਿਖੇ ਥੀਸਿਸ ਦੇ ਅਧਿਆਇ 5 ਵਿੱਚ "ਬੰਗਲੌਰ ਵਿੱਚ ਵਿਸਤ੍ਰਿਤ ਸਿਟੀ ਲੈਂਡ ਡਿਵੈਲਪਮੈਂਟ ਐਂਡ ਅਰਬਨ ਪਲੈਨਿੰਗ" [2] ਵਿੱਚ ਉਹ ਜਰਗਨਹੱਲੀਹੱਲੀ ਦੇ ਕੇਸ ਸਟੱਡੀ 'ਤੇ ਵਿਚਾਰ ਕਰਦੇ ਹਨ ਅਤੇ ਦੱਸਦੇ ਹਨ ਕਿ ਕਿਵੇਂ ਇੱਕ ਸਮੇਂ ਦੇ ਨਾਲ, ਬਿਨਾ ਕਿਸੀ ਯੋਜਨਾ ਦੇ ਵਿਕਾਸ ਦੇ ਨਾਲ, ਬੰਗਲੌਰ ਸ਼ਹਿਰ ਨੇ ਆਪਣੀਆਂ ਝੀਲਾਂ ਗੁਆ ਦਿੱਤੀਆਂ ਹਨ। ਥੀਸਿਸ ਵੀ ਇਸਦੇ ਲਈ ਵੱਖ-ਵੱਖ ਸਰੋਤਾਂ ਦਾ ਹਵਾਲਾ ਦਿੰਦਾ ਹੈ।

ਇਨ੍ਹਾਂ ਸਾਲਾਂ ਵਿੱਚ ਸਰਕਾਰੀ ਏਜੰਸੀਆਂ ਨੇ ਇਸ ਜਗ੍ਹਾ ਨੂੰ ਕੂੜਾ ਸਿੱਟਣ ਵਾਲੀ ਡੰਪਿੰਗ ਗਰਾਊਂਡ ਦੇ ਵਿੱਚ ਤਬਦੀਲ ਕਰ ਦਿੱਤਾ ਹੈ। [3] [4] [5] [6]

ਹਵਾਲੇ[ਸੋਧੋ]

  1. "Bangalore Lake turning into a dump yard". The New Indian Express. 17 September 2012 – via News18.com.
  2. Sudarshan, P. (2011). "Strategies of Land Development: A Study of Two Areas of Bangalore City". The Expanding City Land Development and Urban Planning in Bangalore – via Shodhganga.
  3. "ಹೋರಾಟದ ನಡುವೆಯೂ ಕೆರೆ ಮಾಯ" [Despite the struggle, the lake disappeared]. Prajavani. 7 January 2019.
  4. "Jarganahalli residents raise a stink over garbage dumping". The Hindu (in Indian English). 2018-07-07. ISSN 0971-751X. Retrieved 2022-11-16.
  5. Madhavan, Ranjani (6 July 2018). "Residents use cctv, nab bbmp dumping garbage". The New Indian Express. Retrieved 2022-11-16.
  6. Nataraj, Poornima (25 July 2018). "Centre to BBMP: clear Kanakapura Rd trash". Deccan Herald.