ਜਰਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਰਸੀ ਦੀ ਕੁਰਕ-ਅਮੀਨੀ
  • Bailliage de Jersey (ਫ਼ਰਾਂਸੀਸੀ)
  • Bailliage dé Jèrri (ਨਾਰਮਨ)
ਜਰਸੀ ਦਾ ਝੰਡਾ Coat of arms of ਜਰਸੀ
ਕੌਮੀ ਗੀਤਰੱਬ ਰਾਣੀ ਦੀ ਰੱਖਿਆ ਕਰੇ  (ਅਧਿਕਾਰਕ)
ਟਾਪੂ ਘਰ  (ਅਧਿਕਾਰਕ) 
ਜਰਸੀ ਦੀ ਥਾਂ
Location of  ਜਰਸੀ  (ਗੂੜ੍ਹਾ ਹਰਾ)
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਸੇਂਟ ਹੇਲੀਅਰ
49°11.401′N 2°06.600′W / 49.190017°N 2.11°W / 49.190017; -2.11
ਰਾਸ਼ਟਰੀ ਭਾਸ਼ਾਵਾਂ
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਜੈਰੀਆਈ[੧]
ਜਾਤੀ ਸਮੂਹ (੨੦੧੧[੨])
  • ੫੦% ਜਰਸੀਆਈ
  • ੩੧% ਹੋਰ ਬਰਤਾਨਵੀ
  • ੭% ਪੁਰਤਗਾਲੀ
  • ੩% ਪੋਲੈਂਡੀ
  • ੨% ਆਇਰਲੈਂਡੀ
  • <੧% ਫ਼ਰਾਂਸੀਸੀ
ਸਰਕਾਰ ਮੁਕਟ ਪਰਤੰਤਰ ਰਾਜ
 -  ਡਿਊਕ ਐਲਿਜ਼ਾਬੈੱਥ ਦੂਜੀ
 -  ਲੈਫਟੀਨੈਂਟ ਗਵਰਨਰ ਜਾਨ ਮੈਕਕਾਲ
 -  ਕੁਰਕ-ਅਮੀਨ ਮਾਈਕਲ ਬਿਰਤ
 -  ਮੁੱਖ ਮੰਤਰੀ ਈਅਨ ਗਾਰਸਤ
ਦਰਜਾ ਬਰਤਾਨਵੀ ਮੁਕਟ ਅਧੀਨ ਰਾਜ 
 -  ਮੁੱਖ-ਦੀਪੀ ਨਾਰਮੈਂਡੀ ਤੋਂ ਪ੍ਰਸ਼ਾਸਕੀ ਨਿਖੇੜਾ
੧੨੦੪ 
 -  ਜਰਮਨ ਕਬਜ਼ਦਾਰੀ ਤੋਂ ਸੁਤੰਤਰਤਾ
੯ ਮਈ ੧੯੪੫ 
ਖੇਤਰਫਲ
 -  ਕੁੱਲ ੧੧੯.੪੯ ਕਿਮੀ2 (੨੨੭ਵਾਂ)
੪੬.੧੩ sq mi 
 -  ਪਾਣੀ (%)
ਅਬਾਦੀ
 -  ੨੦੧੧ ਦਾ ਅੰਦਾਜ਼ਾ ੯੭,੮੫੭[੩] (੧੯੯ਵਾਂ)
 -  ਆਬਾਦੀ ਦਾ ਸੰਘਣਾਪਣ ੮੧੯/ਕਿਮੀ2 (੧੪ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੦੫ ਦਾ ਅੰਦਾਜ਼ਾ
 -  ਕੁਲ $੫.੧ ਬਿਲੀਅਨ (੧੬੬ਵਾਂ)
 -  ਪ੍ਰਤੀ ਵਿਅਕਤੀ $੫੭,੦੦੦ (੬ਵਾਂ)
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (n/a) n/a (ਬਹੁਤ ਉੱਚਾ) (n/a)
ਮੁੱਦਰਾ ਪਾਊਂਡ ਸਟਰਲਿੰਗ (GBP)
ਸਮਾਂ ਖੇਤਰ ਗ੍ਰੀਨਵਿੱਚ ਔਸਤ ਸਮਾਂ
 -  ਹੁਨਾਲ (ਡੀ ਐੱਸ ਟੀ)  (ਯੂ ਟੀ ਸੀ+੧)
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .je
ਕਾਲਿੰਗ ਕੋਡ +੪੪
ਪਾਲਣਹਾਰਾ ਸੰਤ ਸੇਂਟ ਹੇਲੀਅਰ

ਜਰਸੀ (ਜੈਰੀਆਈ: Jèrri), ਅਧਿਕਾਰਕ ਤੌਰ 'ਤੇ ਜਰਸੀ ਦੀ ਕੁਰਕ-ਅਮੀਨੀ (ਫ਼ਰਾਂਸੀਸੀ: Bailliage de Jersey), ਨਾਰਮਾਂਡੀ, ਫ਼ਰਾਂਸ ਦੇ ਤਟ ਤੋਂ ਪਰ੍ਹਾਂ ਇੱਕ ਬਰਤਾਨਵੀ ਮੁਕਟ ਅਧੀਨ-ਰਾਜ ਹੈ।[੪][੫] ਇਸ ਕੁਰਕ-ਅਮੀਨੀ ਵਿੱਚ ਜਰਸੀ ਦੇ ਟਾਪੂ ਤੋਂ ਛੁੱਟ ਦੋ ਛੋਟੇ ਟਾਪੂ-ਸਮੂਹ, ਮੀਨਕੀਐਰ 'ਤੇ ਏਕੇਰੇਊਸ ਅਤੇ ਪੀਐਰ ਦੇ ਲੈਕ, ਵੀ ਸ਼ਾਮਲ ਹਨ ਜੋ ਹੁਣ ਗ਼ੈਰ-ਅਬਾਦ ਹਨ।[੬]

ਹਵਾਲੇ[ਸੋਧੋ]