ਜਲਪਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਲਪਰੀ
John William Waterhouse A Mermaid.jpg

ਜਾਨ ਵਿਲੀਅਮ ਵਾਟਰਹਾਊਸ ਦੀ ਕ੍ਰਿਤ: ਇੱਕ ਜਲਪਰੀ
ਗਰੁੱਪਿੰਗ ਮਿਥਿਹਾਸਕ
ਸਬ ਗਰੁੱਪਿੰਗ ਜਲ ਆਤਮਾ
ਸਗਵੇਂ ਪ੍ਰਾਣੀ Merman
Siren
Ondine
ਮਿਥਹਾਸ ਸੰਸਾਰ ਮਿਥਿਹਾਸ
ਦੇਸ਼ ਵਿਸ਼ਵਵਿਆਪਕ
ਰਹਾਇਸ਼ ਮਹਾਸਾਗਰ, ਸਮੁੰਦਰ

ਜਲਪਰੀ (ਅੰਗਰੇਜ਼ੀ: Mermaid) ਇੱਕ ਮਿਥਿਹਾਸਕ ਜਲੀ ਪ੍ਰਾਣੀ ਹੈ ਜਿਸਦਾ ਸਿਰ ਅਤੇ ਧੜ ਔਰਤ ਦਾ ਹੁੰਦਾ ਹੈ ਅਤੇ ਹੇਠਲੇ ਭਾਗ ਵਿੱਚ ਪੈਰਾਂ ਦੇ ਸਥਾਨ ਉੱਤੇ ਮੱਛੀ ਦੀ ਪੂਛ ਹੁੰਦੀ ਹੈ।[1] ਜਲਪਰੀਆਂ ਅਨੇਕ ਕਹਾਣੀਆਂ ਅਤੇ ਦੰਤ ਕਥਾਵਾਂ ਵਿੱਚ ਮਿਲਦੀਆਂ ਹਨ।

ਹਵਾਲੇ[ਸੋਧੋ]

  1. "Mermaid". Dictionaries. Oxford. http://oxforddictionaries.com/definition/mermaid?q=mermaid. Retrieved on 16 April 2012.