ਜਲਾਲਾਬਾਦ (ਅਫਗਾਨਿਸਤਾਨ)
ਜਲਾਲਾਬਾਦ (ਅਫਗਾਨਿਸਤਾਨ) جلال آباد | |||||||||
---|---|---|---|---|---|---|---|---|---|
| |||||||||
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/Afghanistan" does not exist.Location in Afghanistan | |||||||||
ਦੇਸ਼ | Afghanistan | ||||||||
Province | Nangarhar Province | ||||||||
Founded | 1570 | ||||||||
ਉਚਾਈ | 575 m (1,886 ft) | ||||||||
ਅਬਾਦੀ (2007) | |||||||||
• ਸ਼ਹਿਰ | 205,423 | ||||||||
• ਸ਼ਹਿਰੀ | 356,274[1] | ||||||||
[2] | |||||||||
ਟਾਈਮ ਜ਼ੋਨ | UTC+4:30 |
ਜਲਾਲਾਬਾਦ (ਪਸ਼ਤੋ/ਫਾਰਸੀ: جلال آباد) ਅਫਗਾਨਿਸਤਾਨ ਦੇ ਪੂਰਬ ਵਿੱਚ ਸਥਿਤ ਇੱਕ ਸ਼ਹਿਰ ਹੈ। ਇਹ ਨੰਗਰਹਾਰ ਸੂਬੇ ਦੀ ਰਾਜਧਾਨੀ ਹੈ। ਇਹ ਸ਼ਹਿਰ ਅਫਗਾਨਿਸਤਾਨ ਵਿੱਚ ਕਾਬਲ ਦਰਿਆ ਅਤੇ ਕਿਨਾਰ ਜਾਂ ਕੰਨਡ਼ ਦਰਿਆ ਦੇ ਸੰਗਮ ਉੱਤੇ ਸਥਿਤ ਹੈ। ਵਾਦੀ ਲਗਮਾਨ ਵਿੱਚ ਇਹ ਸ਼ਹਿਰ ਕਾਬਲ ਤੋਂ ਪੂਰਬ ਵੱਲ 95 ਮੀਲ ਦੇ ਫ਼ਾਸਲੇ ਉੱਤੇ ਹੈ, ਇੰਨਾ ਹੀ ਫ਼ਾਸਲਾ ਪਿਸ਼ਾਵਰ (ਪਾਕਿਸਤਾਨ) ਤੋਂ ਜਲਾਲਾਬਾਦ ਦੀ ਤਰਫ ਪੱਛਮ ਵੱਲ ਹੈ। ਜਲਾਲਾਬਾਦ ਪੂਰਬੀ ਅਫਗਾਨਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇਸ ਲਿਹਾਜ਼ ਇਸ ਇਲਾਕੇ ਦਾ ਸਮਾਜੀ ਅਤੇ ਵਪਾਰਕ ਕੇਂਦਰ ਵੀ ਹੈ। ਕਾਗਜ ਦੀ ਸਨਅਤ, ਫਲਾਂ ਦੀ ਫਸਲ, ਚਾਵਲ ਅਤੇ ਗੰਨੇ ਦੀ ਫਸਲ ਲਈ ਇਹ ਸ਼ਹਿਰ ਮਸ਼ਹੂਰ ਹੈ। ਪਾਕਿਸਤਾਨ ਅਤੇ ਭਾਰਤ ਦੇ ਨਾਲ ਮਧ ਏਸ਼ੀਆਈ ਰਿਆਸਤਾਂ ਦੀ ਤਜਾਰਤ ਲਈ ਜਲਾਲ ਆਬਾਦ ਕਲੀਦੀ ਅਹਿਮੀਅਤ ਰੱਖਦਾ ਹੈ।
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |