ਜਵਾਈ ਬੰਦ ਰੇਲਵੇ ਸਟੇਸ਼ਨ
ਦਿੱਖ
ਜਵਾਈ ਬੰਦ ਰੇਲਵੇ ਸਟੇਸ਼ਨ | |
---|---|
ਭਾਰਤੀ ਰੇਲਵੇ ਸਟੇਸ਼ਨ | |
ਆਮ ਜਾਣਕਾਰੀ | |
ਪਤਾ | ਜਵਾਈ ਡੈਮ, ਪਾਲੀ ਜ਼ਿਲ੍ਹਾ ਭਾਰਤ |
ਗੁਣਕ | 25°06′58″N 73°08′56″E / 25.116031°N 73.148759°E |
ਉਚਾਈ | 292 metres (958 ft) |
ਦੀ ਮਲਕੀਅਤ | ਭਾਰਤੀ ਰੇਲਵੇ |
ਦੁਆਰਾ ਸੰਚਾਲਿਤ | ਉੱਤਰ ਪੱਛਮ ਰੇਲਵੇ |
ਪਲੇਟਫਾਰਮ | 2 |
ਟ੍ਰੈਕ | 2 |
ਉਸਾਰੀ | |
ਬਣਤਰ ਦੀ ਕਿਸਮ | Standard on ground |
ਪਾਰਕਿੰਗ | ਹਾਂ |
ਸਾਈਕਲ ਸਹੂਲਤਾਂ | ਨਹੀਂ |
ਹੋਰ ਜਾਣਕਾਰੀ | |
ਸਥਿਤੀ | ਕਾਰਜਸ਼ੀਲ |
ਸਟੇਸ਼ਨ ਕੋਡ | JWB |
ਇਤਿਹਾਸ | |
ਬਿਜਲੀਕਰਨ | ਹਾਂ |
ਸਥਾਨ | |
ਜਵਾਈ ਬੰਦ ਰੇਲਵੇ ਸਟੇਸ਼ਨ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਜਵਾਈ ਡੈਮ ਦੇ ਨੇੜੇ ਸਥਿਤ ਹੈ। ਇਹ ਜਵਾਈ ਡੈਮ ਖੇਤਰ ਦੀ ਸੇਵਾ ਕਰਦਾ ਹੈ। ਇਸ ਦੇ ਦੋ ਪਲੇਟਫਾਰਮ ਹਨ। ਇਸਦਾ ਕੋਡ JWB ਹੈ। ਇੱਥੇ ਬੁਐਕਸਪ੍ਰੈਸ ਅਤੇ ਸੁਪਰਫਾਸਟ ਰੇਲ ਗੱਡੀਆਂ ਰੁਕਦੀਆਂ ਹਨ।[1][2][3][4][5]
ਰੇਲਾਂ
[ਸੋਧੋ]- ਸੂਰੀਆਨਗਰੀ ਐਕਸਪ੍ਰੈਸ
- ਦਾਦਰ-ਅਜਮੇਰ ਸੁਪਰਫਾਸਟ ਐਕਸਪ੍ਰੈਸ
- ਰਣਕਪੁਰ ਐਕਸਪ੍ਰੈਸ
- ਅਮਰਾਪੁਰ ਅਰਾਵਲੀ ਐਕਸਪ੍ਰੈਸ
- ਯੋਗਾ ਐਕਸਪ੍ਰੈਸ
- ਬਾਂਦਰਾ ਟਰਮੀਨਸ-ਜੈਸਲਮੇਰ ਸੁਪਰਫਾਸਟ ਐਕਸਪ੍ਰੈਸ
- ਬਾਂਦਰਾ ਟਰਮੀਨਸ-ਬੀਕਾਨੇਰ ਸੁਪਰਫਾਸਟ ਐਕਸਪ੍ਰੈਸ
- ਓਖਾ-ਜੈਪੁਰ ਵੀਕਲੀ ਐਕਸਪ੍ਰੈਸ
- ਜੋਧਪੁਰ-ਬੰਗਲੌਰ ਸਿਟੀ ਐਕਸਪ੍ਰੈਸ (ਹੁੱਬਲੀ ਰਾਹੀਂ)
ਹਵਾਲੇ
[ਸੋਧੋ]- ↑ "Jawai Bandh Railway Station (JWB) : Station Code, Time Table, Map, Enquiry". India Rail Info.
- ↑ "Jawai Bandh Railway Station (JWB) : Time Table". Yatra.
- ↑ "JWB:Passenger Amenities Details As on : 31/03/2018, Division : Ajmer". Raildrishti.
- ↑ "जवाई बांध स्टेशन पर एक्सप्रेस ट्रेनों के ठहराव के लिए रेलमंत्री काे भेजा ज्ञापन". Bhaskar.
- ↑ "बीकानेर-बान्द्रा टर्मिनस-बीकानेर साप्ताहिक एक्सप्रेस का जवाई बांध स्टेशन पर होगा ठहराव" (PDF). North Western Railway.