ਜਵਾਹਰ ਲਾਲ ਨਹਿਰੂ ਯੂਨੀਵਰਸਿਟੀ
ਤਸਵੀਰ:Jawaharlal Nehru University in New Delhi,।ndia.jpg | |
ਕਿਸਮ | ਪਬਲਿਕ ਯੂਨੀਵਰਸਿਟੀ |
---|---|
ਸਥਾਪਨਾ | 1969 |
ਚਾਂਸਲਰ | ਕੇ. ਕਸਤੂਰੀਰੰਗਨ |
ਵਾਈਸ-ਚਾਂਸਲਰ | ਸੁਧੀਰ ਕੁਮਾਰ ਸੋਪੋਰੀ |
ਵਿੱਦਿਅਕ ਅਮਲਾ | 473 (31 ਜਨਵਰੀ 2011 ਮੁਤਾਬਕ) |
ਪ੍ਰਬੰਧਕੀ ਅਮਲਾ | 1,276 (31 ਮਾਰਚ 2011 ਮੁਤਾਬਕ) |
ਵਿਦਿਆਰਥੀ | 7,304 (31 ਮਾਰਚ 2010 ਮੁਤਾਬਕ) |
ਟਿਕਾਣਾ | ਨਵੀਂ ਦਿੱਲੀ , ਭਾਰਤ |
ਕੈਂਪਸ | ਸ਼ਹਿਰੀ 1,000 ਏਕੜ (4 ਕਿਃ ਮੀਃ²) |
ਮਾਨਤਾਵਾਂ | ਯੂਜੀਸੀ, ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਐਨ.ਏ.ਸੀ.ਸੀ),, ਭਾਰਤੀ ਯੂਨੀਵਰਸਿਟੀ ਐਸ਼ੋਸੀਏਸ਼ਨ(ਏਆਈਯੂ) |
ਵੈੱਬਸਾਈਟ | www.jnu.ac.in |
ਜਵਾਹਰਲਾਲ ਨਹਿਰੂ ਯੂਨੀਵਰਸਿਟੀ, (ਅੰਗਰੇਜ਼ੀ: Jawaharlal Nehru University, ਹਿੰਦੀ: Lua error in package.lua at line 80: module 'Module:Lang/data/iana scripts' not found.) ਸੰਖੇਪ ਵਿੱਚ ਜੇ.ਐਨ.ਯੂ, ਨਵੀਂ ਦਿੱਲੀ ਦੇ ਦੱਖਣੀ ਹਿੱਸੇ ਵਿੱਚ ਸਥਿਤ ਇੱਕ ਕੇਂਦਰੀ ਯੂਨੀਵਰਸਿਟੀ ਹੈ। ਇਹ ਮਨੁੱਖੀ ਵਿਗਿਆਨ, ਸਮਾਜ ਵਿਗਿਆਨ, ਵਿਗਿਆਨ, ਕੌਮਾਂਤਰੀ ਅਧਿਐਨ ਆਦਿ ਮਜ਼ਮੂਨਾਂ ਵਿੱਚ ਉੱਚ ਪੱਧਰ ਦੀ ਸਿੱਖਿਆ ਅਤੇ ਜਾਂਚ ਕਾਰਜ ਵਿੱਚ ਜੁਟੇ ਭਾਰਤ ਦੇ ਆਗੂ ਸੰਸਥਾਨਾਂ ਵਿੱਚੋਂ ਇੱਕ ਹੈ। ਜੇ.ਐਨ.ਯੂ ਨੂੰ ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਐਨ.ਏ.ਸੀ.ਸੀ) ਨੇ ਜੁਲਾਈ 2012 ਵਿੱਚ ਕੀਤੇ ਗਏ ਸਰਵੇਖਣ ਵਿੱਚ ਭਾਰਤ ਦੀ ਸਭ ਤੋਂ ਵਧੀਆ ਯੂਨੀਵਰਸਿਟੀ ਮੰਨਿਆ ਹੈ। ਐਨ.ਏ.ਸੀ.ਸੀ ਨੇ ਯੂਨੀਵਰਸਿਟੀ ਨੂੰ 4 ਵਿੱਚੋਂ 3.9 ਗਰੇਡ ਦਿੱਤਾ ਹੈ, ਜੋ ਕਿ ਦੇਸ਼ ਵਿੱਚ ਕਿਸੇ ਵੀ ਵਿਦਿਅਕ ਸੰਸਥਾ ਨੂੰ ਮਿਲਿਆ ਉੱਚਤਮ ਗਰੇਡ ਹੈ।[1][2]
ਇਤਿਹਾਸ
[ਸੋਧੋ]ਜੇ.ਐਨ.ਯੂ ਦੀ ਸਥਾਪਨਾ 1969 ਵਿੱਚ ਸੰਸਦ ਦੇ ਇੱਕ ਐਕਟ ਦੇ ਅਧੀਨ ਹੋਈ। ਇਸ ਦਾ ਨਾਮ ਜਵਾਹਰਲਾਲ ਨਹਿਰੂ, ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ-ਮੰਤਰੀ, ਦੇ ਨਾਂ ਤੇ ਰਖਿਆ ਗਿਆ। ਇਸ ਦੇ ਪਹਿਲੇ ਵਾਇਸ ਚਾਂਸਲਰ ਜੀ. ਪਾਰਥਸਾਰਥੀ ਸਨ। ਇਸ ਦੀ ਸਥਾਪਨਾ ਦਾ ਮੁੱਖ ਉਦੇਸ਼ ਭਾਰਤ ਵਿੱਚ ਉੱਚ ਸਿੱਖਿਆ ਲਈ ਇੱਕ ਉੱਚਤਮ ਸੰਸਥਾ ਬਣਾਉਣਾ ਸੀ।
ਬਾਹਰੀ ਕਡ਼ੀਆਂ
[ਸੋਧੋ]- ਵਿਦਿਆਰਥੀ ਦਫ਼ਤਰੀ ਵੈੱਬਸਾਈਟ[permanent dead link]
- ਜੇ.ਐੱਨ.ਯੂ. ਦਫ਼ਤਰੀ ਵੈੱਬਸਾਈਟ
- ਜੇ.ਐੱਨ.ਯੂ ਦਾਖ਼ਲਾ ਵੈੱਬਸਾਈਟ Archived 2014-06-25 at the Wayback Machine.
- ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਪ੍ਰਧਾਨ ਕਨਹੱਈਆ ਕੁਮਾਰ ਦੀ ਇੰਟਰਵਿਊ, ਖ਼ਬਰ, 9 ਮਾਰਚ 2016.
ਹਵਾਲੇ
[ਸੋਧੋ]- Articles using infobox university
- Pages using infobox university with the image name parameter
- Pages using infobox university with the affiliations parameter
- Pages using infobox university with unknown parameters
- Articles with dead external links from ਅਪ੍ਰੈਲ 2023
- ਭਾਰਤ ਦੀਆਂ ਯੂਨੀਵਰਸਿਟੀਆਂ
- ਜਵਾਹਰਲਾਲ ਨਹਿਰੂ ਯੂਨੀਵਰਸਿਟੀ
- ਵਿਦਿਅਕ ਅਦਾਰੇ
- ਕੇਂਦਰੀ ਯੂਨੀਵਰਸਿਟੀਆਂ