ਜਸਟਿਨ ਨੈਪ
ਜਸਟਿਨ ਨੈਪ | |
---|---|
![]() ਨੈਪ 2012 ਵਿੱਚ | |
ਜਨਮ | ਜਸਟਿਨ ਐਨਥਨੀ ਨੈਪ ਨਵੰਬਰ 18, 1982 Indianapolis, Indiana, U.S. |
ਰਾਸ਼ਟਰੀਅਤਾ | ਅਮਰੀਕਨ |
ਨਾਗਰਿਕਤਾ | ਯੂ.ਐਸ.ਏ |
ਜਸਟਿਨ ਐਨਥਨੀ ਨੈਪ (ਜਨਮ 18 ਨਵੰਬਰ 1982)[1] ਇਨਡਿਯਨੈਪਲਿਸ, ਇੰਡੀਆਨਾ ਤੋਂ ਇੱਕ ਅਮਰੀਕੀ ਵਿਕੀਪੀਡੀਆ ਯੂਜ਼ਰ ਹੈ ਜੋ ਵਿਕੀਪੀਡੀਆ ਤੇ ਇੱਕ ਲੱਖ ਤੋਂ ਵੱਧ ਸੋਧਾਂ ਦਾ ਯੋਗਦਾਨ ਪਾਉਣ ਵਾਲਾ ਪਹਿਲੀ ਵਿਅਕਤੀ ਸੀ।[2] ਜੁਲਾਈ 2015 ਤੱਕ ਉਸਨੇ ਵਿਕੀਪੀਡੀਆ ਤੇ ਲਗਭਗ 1.5 ਲੱਖ ਸੋਧਾਂ[3] ਅਤੇ ਮਾਰਚ 2020 ਤੱਕ ਨੇ ਅੰਗਰੇਜ਼ੀ ਵਿਕੀਪੀਡੀਆ ਉੱਤੇ 20 ਲੱਖ ਤੋਂ ਵੱਧ ਸੋਧਾਂ ਕਰ ਦਿੱਤੀਆਂ ਸਨ।[4][5][6] ਉਹ 18 ਅਪ੍ਰੈਲ 2012 ਤੋਂ 1 ਨਵੰਬਰ 2015 ਤੱਕ ਵਿਕੀਪੀਡੀਆ 'ਤੇ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਿਆਂ ਵਿਚੋਂ ਪਹਿਲੇ ਨੰਬਰ 'ਤੇ ਸੀ ਜਦੋਂ ਉਹ ਸਟੀਵਨ ਪਰੂਇਟ ਦੁਆਰਾ ਪਛਾੜ ਗਿਆ ਸੀ।
ਸਿੱਖਿਆ[ਸੋਧੋ]
ਕਨੈੱਪ ਨੇ ਕੌਵੀਨੈਂਟ ਕ੍ਰਿਸ਼ਚੀਅਨ ਹਾਈ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਉਸਨੇ ਇੰਡੀਆਨਾ ਯੂਨੀਵਰਸਿਟੀ - ਪਰਡਯੂ ਯੂਨੀਵਰਸਿਟੀ ਇੰਡੀਆਨਾਪੋਲਿਸ ਤੋਂ ਫਲਸਫੇ ਅਤੇ ਰਾਜਨੀਤੀ ਸ਼ਾਸਤਰ ਦੀ ਡਿਗਰੀ ਪ੍ਰਾਪਤ ਕੀਤੀ।[7][8] 2013 ਤੱਕ, ਉਹ ਇੰਡੀਆਨਾ ਯੂਨੀਵਰਸਿਟੀ ਵਿੱਚ ਨਰਸਿੰਗ ਦੀ ਡਿਗਰੀ ਪ੍ਰਾਪਤ ਕਰ ਰਿਹਾ ਸੀ।[9]
ਕੈਰੀਅਰ[ਸੋਧੋ]
ਵਿਕੀਪੀਡੀਆ[ਸੋਧੋ]

ਹਵਾਲੇ[ਸੋਧੋ]
- ↑ Comisky, Daniel S. (July 26, 2012). "King of Corrections". Indianapolis Monthly.
- ↑ "The hardest working man on Wikipedia April 19, 2012". Daily Dot. Retrieved September 3, 2012.
- ↑ Dewey, Caitlin (22 July 2015). "You don't know it, but you're working for Facebook. For free". Washington Post. Retrieved 16 August 2015.
- ↑ "Koavf - Simple Counter". XTools. Archived from the original on March 20, 2020. Retrieved March 20, 2020.
- ↑ Morris, Kevin (April 19, 2012). "The hardest working man on Wikipedia". The Daily Dot. Retrieved October 15, 2016.
- ↑ Wikipedia:List of Wikipedians by featured article nominations
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedtelegraph
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namednuvo
- ↑ Hansen, Lauren (January 30, 2013). "6 super-dedicated employees". The Week. Retrieved January 30, 2015.