ਜਸਵੀਰ ਰਾਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਸਵੀਰ ਰਾਣਾ
ਜਸਵੀਰ ਰਾਣਾ
ਜਨਮ (1968-09-18) 18 ਸਤੰਬਰ 1968 (ਉਮਰ 51)
ਪਿੰਡ ਅਮਰਗੜ, ਜ਼ਿਲ੍ਹਾ ਸੰਗਰੂਰ
ਕੌਮੀਅਤਭਾਰਤੀ
ਕਿੱਤਾਅਧਿਆਪਕ, ਕਹਾਣੀਕਾਰ
ਵਿਧਾਕਹਾਣੀ

ਜਸਵੀਰ ਰਾਣਾ (ਜਨਮ 18 ਸਤੰਬਰ 1968) ਪੰਜਾਬੀ ਕਹਾਣੀਕਾਰ ਹੈ। ਸਾਹਿਤਕ ਕਾਰਜ ਤੋਂ ਬਿਨਾਂ ਉਹ ਅਮਰਗੜ ਦੇ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਨੌਕਰੀ ਕਰ ਰਿਹਾ ਹੈ।

ਪ੍ਰਕਾਸ਼ਿਤ ਪੁਸਤਕਾਂ[ਸੋਧੋ]

  • ਸਿਖਰ ਦੁਪਹਿਰਾ (ਕਹਾਣੀ ਸੰਗ੍ਰਹਿ)
  • ਖਿੱਤੀਆਂ ਘੁੰਮ ਰਹੀਆਂ ਨੇ (ਕਹਾਣੀ ਸੰਗ੍ਰਹਿ)
  • ਬਿੱਲੀਆਂ ਅੱਖਾਂ ਦਾ ਜਾਦੂ (ਕਹਾਣੀ ਸੰਗ੍ਰਹਿ)
  • ਕਿੰਨਰਾਂ ਦਾ ਵੀ ਦਿਲ ਹੁੰਦਾ ਹੈ (ਹਿਜੜਿਆਂ ਦੀ ਜ਼ਿੰਦਗੀ ਨਾਲ ਸੰਬੰਧਤ ਕਹਾਣੀਆਂ)
  • ਮੈਂ ਤੇ ਮੇਰੀ ਖਾਮੋਸ਼ੀ (ਸ਼ਬਦ-ਚਿੱਤਰ)
  • ਮੇਰੀਆਂ ਬਾਲ ਕਹਾਣੀਆਂ

ਜਸਵੀਰ ਰਾਣਾ ਅਤੇ ਉਸ ਦੀ ਕਹਾਣੀ ਕਲਾ ਬਾਰੇ ਰੁਪਿੰਦਰ ਕੌਰ ਦੀ ਲਿਖੀ ਇੱਕ ਪੁਸਤਕ ਜਸਵੀਰ ਰਾਣਾ ਦੀ ਕਥਾ-ਦ੍ਰਿਸ਼ਟੀ ਵੀ ਪ੍ਰਕਾਸ਼ਿਤ ਹੋ ਚੁੱਕੀ ਹੈ।[1]

ਹਵਾਲੇ[ਸੋਧੋ]