ਜਸਵੰਤ ਧੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
The Jaswant Thada cenotaph in Jodhpur, India

ਜਸਵੰਤ ਧੜਾ ਭਾਰਤ ਰਾਜ ਰਾਜਸਥਾਨ ਦੇ ਸ਼ਹਿਰ ਜੋਧਪੁਰ ਦੇ ਨੇੜੇ ਇੱਕ ਸਮਾਰਕ ਹੈ। ਇਹ ਜੋਧਪੁਰ ਰਾਜ ਦੇ ਮਹਾਰਾਜਾ ਸਰਦਾਰ ਸਿੰਘ ਨੇ ਆਪਣੇ ਪਿਤਾ, ਮਹਾਰਾਜਾ ਜਸਵੰਤ ਸਿੰਘ II ਦੀ ਯਾਦ ਵਿੱਚ 1899 ਵਿਚ  ਬਣਾਇਆ ਸੀ।[1] ਅਤੇ ਮਾਰਵਾੜ ਦੇ ਹਾਕਮਾਂ ਲਈ ਦਫ਼ਨਾਉਣ ਦੀ ਜ਼ਮੀਨ ਦੇ ਤੌਰ 'ਤੇ ਸੇਵਾ ਕਰਦਾ ਹੈ।[2]

ਹਵਾਲੇ[ਸੋਧੋ]

  1. Jain, Ajay (2013). Jodhpur, Rajasthan, India. Kunzum. p. 11.
  2. Sinha, Juhi (2007). Beyond the Dunes: Journeys in Rajasthan. Penguin. p. 72. ISBN 9780143063063.