ਸਮੱਗਰੀ 'ਤੇ ਜਾਓ

ਜਹਾਂਗੀਰ ਰਤਨਜੀ ਦਾਦਾਭਾਈ ਟਾਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਹਾਂਗੀਰ ਰਤਨਜੀ ਦਾਦਾਭਾਈ ਟਾਟਾ
1955 ਵਿੱਚ ਰਤਨਜੀ ਦਾਦਾਭਾਈ ਟਾਟਾ
ਜਨਮ(1904-07-29)29 ਜੁਲਾਈ 1904
ਮੌਤ29 ਨਵੰਬਰ 1993(1993-11-29) (ਉਮਰ 89)
ਪੇਸ਼ਾਉਦਯੋਗਪਤੀ
ਜੀਵਨ ਸਾਥੀਥੇਲਮਾ ਵਿਕਾਜੀ ਟਾਟਾ
ਮਾਤਾ-ਪਿਤਾਰਤਨਜੀ ਡੀ ਟਾਟਾ
ਸੁਜ਼ਾਨੇ ਬਰੀਰੇ
ਰਿਸ਼ਤੇਦਾਰਦੇਖੋ ਟਾਟਾ ਪਰਿਵਾਰ

ਜਹਾਂਗੀਰ ਰਤਨਜੀ ਦਾਦਾਭਾਈ ਟਾਟਾ (29 ਜੁਲਾਈ, 190429 ਨਵੰਬਰ 1993) ਫਰਾਂਸ ਦੇ ਜੰਮਪਲ ਉਦਯੋਗਪਤੀ ਸਨ। 10 ਫਰਵਰੀ 1929 'ਚ ਉਹ ਪਹਿਲੇ ਪਾਇਲਟ ਦਾ ਲਾਈਸੰਸ ਲੈਣ ਵਾਲੇ ਭਾਰਤੀ ਸਨ। ਉਹਨਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਦਿਤਾ ਗਿਆ। 1945 ਵਿੱਚ ਉਹਨਾਂ ਨੇ ਟਾਟਾ ਮੋਟਰਜ ਦਾ ਨੀਂਹ ਪੱਥਰ ਰੱਖਿਆ। 1987 ਉਹਨਾਂ ਨੇ ਟਾਈਟਨ ਇੰਡਸਟਰੀ ਸ਼ੁਰੂ ਕੀਤੀ।

ਹਵਾਲੇ

[ਸੋਧੋ]