ਭਾਰਤ ਰਤਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਰਤ ਰਤਨ
Bharat Ratna.jpg
ਇਨਾਮ ਸਬੰਧੀ ਜਾਣਕਾਰੀ
ਕਿਸਮ ਅਸੈਨਿਕ
ਸ਼੍ਰੇਣੀ ਰਾਸ਼ਟਰੀ
ਵਰਣਨ ਪਿੱਪਲ ਦੇ ਪੱਤੇ ਉੱਪਰ ਸੂਰਜ ਦੀ ਤਸਵੀਰ ਜਿਸ ਉੱਪਰ ਦੇਵਨਾਗਰੀ ਲਿਪੀ ਵਿੱਚ "ਭਾਰਤ ਰਤਨ" ਲਿਖਿਆ ਹੈ
ਸਥਾਪਨਾ 1954
ਪਹਿਲਾ 1954
ਆਖਰੀ 2015
ਕੁੱਲ 45
ਪ੍ਰਦਾਨ ਕਰਤਾ ਭਾਰਤ ਸਰਕਾਰ
ਰਿਬਨ Bharat Ratna Ribbon.svg
ਪਹਿਲਾ ਪ੍ਰਾਪਤਕਰਤਾ ਸਰਵੇਪੱਲੀ ਰਾਧਾਕ੍ਰਿਸ਼ਣਨ, ਸਰ ਸੀ ਵੀ ਰਮਨ, ਸੀ. ਰਾਜਗੁਪਾਲਚਾਰੀ
ਆਖਰੀ ਪ੍ਰਾਪਤਕਰਤਾ ਮਦਨ ਮੋਹਨ ਮਾਲਵੀਆ, ਅਟਲ ਬਿਹਾਰੀ ਵਾਜਪਾਈ
ਇਨਾਮ ਦਾ ਦਰਜਾ
ਕੋਈ ਨਹੀਂ ← ਭਾਰਤ ਰਤਨਪਦਮ ਵਿਭੂਸ਼ਣ
ਭਾਰਤ ਰਤਨ

ਭਾਰਤ ਰਤਨ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ।

  • ਇਸ ਸਨਮਾਨ ਉੱਤੇ ਪਿੱਪਲ ਦੇ ਪੱਤੇ ਉੱਪਰ ਸੂਰਜ ਦੀ ਤਸਵੀਰ 'ਤੇ ਦੇਵਨਾਗਿਰੀ ਲਿਪੀ 'ਚ 'ਭਾਰਤ ਰਤਨ' ਲਿਖਿਆ ਹੋਇਆ ਹੈ।
  • ਇਸ ਸਨਮਾਨ ਨੂੰ 1954 ਵਿੱਚ ਸ਼ੁਰੂ ਕੀਤਾ ਗਿਆ ਸੀ।
  • ਉਸ ਸਾਲ ਦਾ ਪਹਿਲਾ ਸਨਮਾਨ
  1. ਸ਼੍ਰੀ ਸਰਵੇਪੱਲੀ ਰਾਧਾਕ੍ਰਿਸ਼ਣਨ
  2. ਸ਼੍ਰੀ ਸੀ. ਵੀ. ਰਮਨ
  3. ਸ਼੍ਰੀ ਸੀ. ਰਾਜਗੁਪਾਲਚਾਰੀ ਨੂੰ ਮਿਲਿਆ ਸੀ।
  • ਸਚਿਨ ਤੇਂਦੁਲਕਰ ਪਹਿਲਾ 'ਖਿਡਾਰੀ' ਹੈ, ਜਿਸਨੂੰ ਭਾਰਤ ਰਤਨ ਦਿੱਤਾ ਗਿਆ ਹੈ। (ਭਾਵ ਕਿ ਖੇਡ ਖੇਤਰ ਵਿੱਚ ਇਹ ਸਨਮਾਨ ਪਹਿਲੀ ਵਾਰ ਦਿੱਤਾ ਗਿਆ ਹੈ)
  • ਹੁਣ ਤੱਕ 45 ਨਾਗਰਿਕ ਇਹ ਸਨਮਾਨ ਹਾਸਿਲ ਕਰ ਚੁੱਕੇ ਹਨ।

ਭਾਰਤ ਰਤਨ ਪ੍ਰਾਪਤ-ਕਰਤਿਆਂ ਦੀ ਸੂਚੀ[ਸੋਧੋ]

ਲੜੀ ਨੰ: ਨਾਮ ਤਸਵੀਰ ਜਨਮ/ਮੌਤ 'ਸਾਲ ਸਨਮਾਨ ਸਮੇਂ ਉਮਰ ਖੇਤਰ
1. ਸੀ. ਰਾਜਗੁਪਾਲਚਾਰੀ C Rajagopalachari 1944.jpg 1878–1972 1954 76 ਅਜ਼ਾਦੀ ਘੁਲਾਟੀਆ ਅਤੇ
ਭਾਰਤ ਦਾ ਅੰਤਿਮ ਗਵਰਨਰ-ਜਨਰਲ
2. ਸੀ. ਵੀ. ਰਮਨ Sir CV Raman.JPG 1888–1970 1954 66 ਭੌਤਿਕ ਵਿਗਿਆਨੀ
3. ਸਰਵੇਪੱਲੀ ਰਾਧਾਕ੍ਰਿਸ਼ਣਨ Radhakrishnan.jpg 1888–1975 1954 66 ਦਾਰਸ਼ਨਿਕ,
ਪਹਿਲੇ ਉਪ-ਰਾਸ਼ਟਰਪਤੀ ਅਤੇ
ਦੂਜੇ ਰਾਸ਼ਟਰਪਤੀ
4. ਭਗਵਾਨ ਦਾਸ 1869–1958 1955 86 ਅਜ਼ਾਦੀ ਘੁਲਾਟੀਆ ਅਤੇ
ਲੇਖਕ
5. ਮੋਕਸ਼ਾਗੁਨਦਮ ਵਿਸਵੇਸਵਰੀਆ 1861–1962 1955 94 ਸਿਵਲ ਇੰਜੀਨੀਅਰ ਅਤੇ
ਮੈਸੂਰ ਦੇ ਦੀਵਾਨ
6. ਜਵਾਹਰ ਲਾਲ ਨਹਿਰੂ Bundesarchiv Bild 183-61849-0001, Indien, Otto Grotewohl bei Ministerpräsident Nehru cropped.jpg 1889–1964 1955 66 ਅਜ਼ਾਦੀ ਘੁਲਾਟੀਆ,
ਲੇਖਕ ਅਤੇ
ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ
7. ਗੋਵਿੰਦ ਵੱਲਵ ਪੰਤ 1887–1961 1957 70 ਅਜ਼ਾਦੀ ਘੁਲਾਟੀਆ,
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ
ਅਤੇ ਗ੍ਰਹਿ ਮੰਤਰੀ
8. ਧੋਨਦੋ ਕੇਸ਼ਵ ਕਾਰਵੇ 1858–1962 1958 100 ਸਿੱਖਿਆ ਸ਼ਾਸਤਰੀ ਅਤੇ
ਸਮਾਜ ਸੁਧਾਰਕ
9. ਬਿਧਾਨ ਚੰਦਰ ਰਾਏ 1882–1962 1961 79 ਭੌਤਿਕ ਵਿਗਿਆਨੀ,
ਬੰਗਾਲ ਦਾ ਮੁੱਖ ਮੰਤਰੀ
10. ਪਰਸੋਤਮ ਦਾਸ ਟੰਡਨ 1882–1962 1961 79 ਸਿੱਖਿਆ ਸ਼ਾਸਤਰੀ ਅਤੇ
ਅਜ਼ਾਦੀ ਘੁਲਾਟੀਆ
11. ਡਾ ਰਾਜੇਂਦਰ ਪ੍ਰਸਾਦ 1884-1963 1962 78 ਅਜ਼ਾਦੀ ਘੁਲਾਟੀਆ,
ਭਾਰਤ ਦਾ ਪਹਿਲਾ ਰਾਸ਼ਟਰਪਤੀ
12. ਜ਼ਾਕਿਰ ਹੁਸੈਨ Dr Zakir Hussain.jpg 1897–1969 1963 66 ਅਚਾਰੀਆ,
ਭਾਰਤ ਦਾ ਤੀਸਰਾ ਰਾਸ਼ਟਰਪਤੀ
13. ਪੈਡੁਰੰਗ ਵਾਮਨ ਕਾਨੇ 1880–1972 1963 83 ਦਾਰਸ਼ਨਿਕ,
ਸੰਸਕ੍ਰਿਤਅਚਾਰੀਆ
14. ਲਾਲ ਬਹਾਦੁਰ ਸ਼ਾਸਤਰੀ 1904–1966 1966 62 ਮਰਨ ਉਪਰੰਤ,
ਅਜ਼ਾਦੀ ਘੁਲਾਟੀਆ,
ਭਾਰਤ ਦਾ ਦੂਜਾ ਪ੍ਰਧਾਨ ਮੰਤਰੀ
15. ਇੰਦਰਾ ਗਾਂਧੀ Indira Gandhi in 1967.jpg 1917–1984 1971 54 ਭਾਰਤ ਦੇ ਤੀਸਰੇ ਪ੍ਰਧਾਨ ਮੰਤਰੀ
16. ਵੀ. ਵੀ. ਗਿਰੀ 1894–1980 1975 81 ਟ੍ਰੇਡ ਯੂਨੀਅਨਿਸਟ,
ਭਾਰਤ ਦੇ ਰਾਸ਼ਟਰਪਤੀ
17. ਕੇ. ਕਾਮਰਾਜ 1903–1975 1976 73 (ਮਰਨਉਪਰੰਤ) ਅਜ਼ਾਦੀ ਘੁਲਾਟੀਆ ਅਤੇ
ਤਾਮਿਲਨਾਡੂ ਦਾ ਮੁੱਖ ਮੰਤਰੀ
18. Agnes Gonxha Bojaxhiu (ਮਦਰ ਟਰੇਸਾ ਕੋਲਕਾਤਾ) MotherTeresa 090.jpg 1910–1997 1980 70 ਸਮਾਜ ਸੁਧਾਰਕ
19. ਵਿਨੋਬਾ ਭਾਵੇ Gandhi and Vinoba.jpg 1895–1982 1983 88 (ਮਰਨਉਪਰੰਤ) ਅਜ਼ਾਦੀ ਘੁਲਾਟੀਆ,
ਸਮਾਜ ਸੁਧਾਰਕ
20. ਖਾਨ ਅਬਦੁਲ ਗਫ਼ਾਰ ਖਾਨ Khan Abdul Ghaffar Khan.jpg 1890–1988 1987 97 ਅਜ਼ਾਦੀ ਘੁਲਾਟੀਆ
ਅਤੇ ਬਦੇਸ਼ੀ
21. ਐਮ, ਜੀ, ਰਾਮਾਚੰਦਰਨ ਤਸਵੀਰ:MGR with K Karunakaran (cropped).jpg 1917–1987 1988 71 (ਮਰਨਉਪਰੰਤ)ਫਿਲਮੀ ਕਲਾਕਾਰ,
ਤਾਮਿਲਨਾਡੂ ਦਾ ਮੁੱਖ ਮੰਤਰੀ
22. ਭੀਮ ਰਾਓ ਅੰਬੇਦਕਰ Ambedkar Barrister.jpg 1891–1956 1990 99 (ਮਰਨਉਪਰੰਤ), ਅਚਾਰੀਆ,
ਅਰਥ ਸ਼ਾਸਤਰੀ,
ਸੰਵਿਧਾਨ ਦਾ ਨਿਰਮਾਤਾ,
ਸਿਆਸਤਦਾਨ
23. ਨੈਲਸਨ ਮੰਡੇਲਾ Nelson Mandela-2008 (edit).jpg ਜਨਮ 1918 1990 72 ਬਦੇਸ਼ੀ,
ਦੱਖਣੀ ਅਫਰੀਕਾਦਾ ਰਾਸ਼ਟਰਪਤੀ,
ਅਜ਼ਾਦੀ ਘੁਲਾਟੀਆ
24. ਰਾਜੀਵ ਗਾਂਧੀ Rajiv Gandhi (cropped).jpg 1944–1991 1991 47 ਭਾਰਤ ਦਾ ਪ੍ਰਧਾਨ ਮੰਤਰੀ
25. ਵੱਲਵ ਭਾਈ ਪਟੇਲ Sardar patel (cropped).jpg 1875–1950 1991 116 (ਮਰਨਉਪਰੰਤ) ਅਜ਼ਾਦੀ ਘੁਲਾਟੀਆ,
ਗ੍ਰਹਿ ਮੰਤਰੀ
26. ਮੋਰਾਰਜੀ ਡੇਸਾਈ Morarji Desai 1978.jpg 1896–1995 1991 95 ਭਾਰਤ ਦਾ ਪ੍ਰਧਾਨ ਮੰਤਰੀ,
ਅਜ਼ਾਦੀ ਘੁਲਾਟੀਆ'
27. ਮੌਲਾਨਾ ਅਬੁਲ ਕਲਾਮ ਆਜ਼ਾਦ Maulana Abul Kalam Azad.jpg 1888–1958 1992 104 (ਮਰਨਉਪਰੰਤ) ਅਜ਼ਾਦੀ ਘੁਲਾਟੀਆ,
ਭਾਰਤ ਦਾ ਪਹਿਲਾ ਸਿੱਖਿਆ ਮੰਤਰੀ
28. ਜਹਾਂਗੀਰ ਰਤਨਜੀ ਦਾਦਾਭਾਈ ਟਾਟਾ 1904–1993 1992 88 ਉਦਯੋਗਪਤੀ,
ਲੋਕਾਂ ਦਾ ਭਲਾ ਕਰਨ ਵਾਲਾ
29. ਸੱਤਿਆਜੀਤ ਰਾਏ SatyajitRay.jpg 1922–1992 1992 70 ਬੰਗਾਲੀ ਫਿਲਮ ਨਿਰਮਾਤਾ
30. ਏ.ਪੀ.ਜੇ. ਅਬਦੁਲ ਕਲਾਮ b. 1931 1997 66 ਬ੍ਰਹਿਮੰਡ ਵਿਗਿਆਨੀ,
ਮਿਜ਼ਾਇਲ ਮੈਨ,
ਭਾਰਤ ਦਾ 11ਵਾਂ ਰਾਸ਼ਟਰਪਤੀ
31. ਗੁਲਜ਼ਾਰੀ ਲਾਲ ਨੰਦਾ 1898–1998 1997 99 ਅਜ਼ਾਦੀ ਘੁਲਾਟੀਆ,
ਭਾਰਤ ਦਾ ਅੰਤਰਿਮ ਪ੍ਰਧਾਨ ਮੰਤਰੀ
32. ਅਰੁਨਾ ਆਸਿਫ ਅਲੀ 1908–1996 1997 88 (ਮਰਨਉਪਰੰਤ) ਅਜ਼ਾਦੀ ਘੁਲਾਟੀਆ
33. ਐਮ. ਐਸ. ਸੁਬਾ ਲਕਸ਼ਮੀ Ms subbulakshmi.jpg 1916–2004 1998 82 ਕਲਾਸੀਕਲ ਗਾਇਕ
34. ਚਿਦੰਬਰਮ ਸੁਬਰਾਮਨੀਅਮ 1910–2000 1998 88 ਅਜ਼ਾਦੀ ਘੁਲਾਟੀਆ,
ਖੇਤੀ ਮੰਤਰੀ
35. ਜੈਪ੍ਰਕਾਸ਼ ਨਰਾਇਣ 1902–1979 1999 97 (ਮਰਨਉਪਰੰਤ) ਅਜ਼ਾਦੀ ਘੁਲਾਟੀਆ,
ਸਿਆਸਤਦਾਨ
36. ਪੰਡਤ ਰਵੀ ਸ਼ੰਕਰ Ravi Shankar 2009 crop.jpg 1920-2012 1999 79 ਸਿਤਾਰ ਵਾਦਕ
37. ਅਮਰਿਤਿਆ ਸੇਨ Amartya Sen NIH.jpg b. 1933 1999 66 ਅਰਥ ਸ਼ਾਸਤਰੀ
ਨੋਬਲ ਇਨਾਮ ਜੇਤੂ
38. ਗੋਪੀਨਾਥ ਬਾਰਡੋਲਈ 1890–1950 1999 109 (ਮਰਨਉਪਰੰਤ) ਅਜ਼ਾਦੀ ਘੁਲਾਟੀਆ
ਅਸਾਮ ਦਾ ਮੁੱਖ ਮੰਤਰੀ
39. ਲਤਾ ਮੰਗੇਸ਼ਕਰ Lata Mangeshkar - still 29065 crop.jpg b. 1929 2001 72 ਗਾਇਕਾ
40. ਬਿਸਮਿਲਾ ਖਾਨ Bismillah at Concert1 (edited).jpg 1916–2006 2001 85 ਸ਼ਹਿਨਾਈ ਵਾਦਕ
41. ਭੀਮਸੇਨ ਜੋਸ਼ੀ Pandit Bhimsen Joshi (cropped).jpg 1922–2011 2008 87 ਕਲਾਸੀਕਲ ਗਾਇਕ
42 ਸੀ. ਐਨ. ਆਰ. ਰਾਓ Chintamani Nagesa Ramachandra Rao 03682.JPG b. 1934 2014 70 ਵਿਗਿਆਨੀ
43 ਸਚਿਨ ਤੇਂਦੁਲਕਰ Sachin at Castrol Golden Spanner Awards (crop).jpg ਜਨਮ 1973 2014 40 ਕ੍ਰਿਕਟ ਖਿਡਾਰੀ
44 ਅਟਲ ਬਿਹਾਰੀ ਬਾਜਪਾਈ ਜਨਮ 1924 2015
(ਘੋਸ਼ਣਾ ਕੀਤੀ)
80 ਪ੍ਰਧਾਨ ਮੰਤਰੀ
45 ਮਦਨ ਮੋਹਨ ਮਾਲਵੀਆ ਤਸਵੀਰ:Madan Mohan Malaviya.png ਜਨਮ 1861 2015
(ਘੋਸ਼ਣਾ ਕੀਤੀ)
84 ਭਾਰਤੀ ਸਿੱਖਿਆ-ਸ਼ਾਸ਼ਤਰੀ ਅਤੇ ਭਾਰਤੀ ਆਜ਼ਾਦੀ ਲਹਿਰ