ਸਮੱਗਰੀ 'ਤੇ ਜਾਓ

ਜਹਾਜ਼ ਮਹਿਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਹਾਜ਼ ਮਹਿਲ
ਜਹਾਜ਼ ਮਹਿਲ
Map
ਪੁਰਾਣਾ ਨਾਮਜਹਾਜ਼ ਮਹਿਲ ਦੀ ਅਗਲੀ ਦਿੱਖ
ਆਮ ਜਾਣਕਾਰੀ
ਕਿਸਮRetreat or Inn
ਆਰਕੀਟੈਕਚਰ ਸ਼ੈਲੀMughal
ਜਗ੍ਹਾSouth Delhi
ਮੌਜੂਦਾ ਕਿਰਾਏਦਾਰRuins
ਮੁਕੰਮਲ1452-1526
ਗਾਹਕMughal Dynasty
ਹਵਾਲੇ
Coordinates

ਜਹਾਜ਼ ਮਹਿਲ (ਉਰਦੂ ਭਾਸ਼ਾ :جہاز محل) ਹੌਜ਼-ਏ-ਸ਼ਮਸੀ ਤੋਂ ਅੱਗੇ ਉਤਰ-ਪੂਰਬ ਮਹਿਰੌਲੀ, ਦਿੱਲੀ ਵਿਚ ਸਥਿਤ ਹੈ। ਇਸਦਾ ਇਹ ਨਾਂ ਇਸ ਲਈ ਰੱਖਿਆ ਗਿਆ ਸੀ, ਕਿਉਂਕਿ ਇਸ ਦੀ ਝਲਕ (ਭਰਮ) ਆਲੇ-ਦੁਆਲੇ ਦੇ ਸਰੋਵਰ ਵਿੱਚ ਜਹਾਜ਼ ਵਾਂਗ ਪ੍ਰਤੀਤ ਹੁੰਦੀ ਸੀ। ਇਸ ਨੂੰ ਲੋਧੀ ਖ਼ਾਨਦਾਨ ਦੇ ਸਮੇਂ(1452-1526) ਦੇ ਦੌਰਾਨ ਇੱਕ ਸਰਾਏ ਅਤੇ ਰੈਸਟੋਰੈਂਟ ਦੇ ਤੌਰ 'ਤੇ ਬਣਾਇਆ ਗਿਆ ਸੀ।[1][2]

ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. "Exploring the Mehrauli Archaeological Park: Hauz -e –Shamshi"[permanent dead link] (PDF).
  2. Patrick Horton; Richard Plunkett; Hugh Finlay (2002).