ਜ਼ਫ਼ਨੂਨ ਸਾਫ਼ਈ
ਦਿੱਖ
Zefnoon Safai | |
---|---|
ਰਾਸ਼ਟਰੀਅਤਾ | Afghan |
ਪੇਸ਼ਾ | Member of the Wolesi Jirga |
ਜ਼ੇਫਨੂਨ ਸਾਫ਼ਈ ਨੂੰ 2005 ਵਿੱਚ ਅਫ਼ਗਾਨਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਹੇਠਲੇ ਸਦਨ ਵੋਲਸੀ ਜਿਰਗਾ ਲਈ ਚੁਣਿਆ ਗਿਆ ਸੀ। [1] ਉਹ ਵਿਧਾਨ ਸਭਾ ਦੀ ਬਜਟ ਕਮੇਟੀ ਵਿੱਚ ਬੈਠਦੀ ਹੈ। ਉਸ ਨੇ ਬੀ.ਏ. ਕੀਤੀ ਹੈ, ਅਤੇ ਪਹਿਲਾਂ ਇੱਕ ਸਾਖਰਤਾ ਅਧਿਆਪਕ ਸੀ।
ਹਵਾਲੇ
[ਸੋਧੋ]- ↑ "Program for Culture and Conflict Studies: Laghman Province" (PDF). Retrieved 2008-05-30.