ਸਮੱਗਰੀ 'ਤੇ ਜਾਓ

ਜ਼ਰਾਨਾ ਪਾਪਿਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜ਼ਰਾਨਾ ਪਾਪਿਚ
ਜਨਮ(1949-07-04)4 ਜੁਲਾਈ 1949
ਮੌਤ10 ਸਤੰਬਰ 2002(2002-09-10) (ਉਮਰ 53)
ਰਾਸ਼ਟਰੀਅਤਾSerbian
ਅਲਮਾ ਮਾਤਰUniversity of Belgrade
ਪੁਰਸਕਾਰChevalier dans l’Ordre des Palmes Académiques
ਵਿਗਿਆਨਕ ਕਰੀਅਰ
ਖੇਤਰSocial anthropology
ਥੀਸਿਸThe Dialectics of Sex and Gender—Nature and Culture in Contemporary Social Anthropology (Dijalektika pola i roda—priroda i kultura u savremenoj socijalnoj antropologiji) (1995)

ਜ਼ਰਾਨਾ ਪਾਪਿਚ (4 ਜੁਲਾਈ 1949 – 10 ਸਤੰਬਰ 2002) ਇੱਕ ਸਰਬੀਅਨ ਸਮਾਜਿਕ ਮਾਨਵਤਾਵਾਦੀ ਅਤੇ ਨਾਰੀਵਾਦੀ ਸਿਧਾਂਤਕਾਰ ਹੈ।

ਜ਼ਿੰਦਗੀ

[ਸੋਧੋ]

ਜ਼ਰਾਨਾ ਪਾਪਿਚ ਦਾ ਜਨਮ 4 ਜੁਲਾਈ 1949 ਨੂੰ ਸਾਰਾਯੇਵੋ, ਯੂਗੋਸਲਾਵੀਆ ਵਿੱਚ ਹੋਇਆ ਸੀ ਅਤੇ ਉਸ ਦਾ ਪਰਿਵਾਰ 1955 ਵਿੱਚ ਬੇਲਗ੍ਰਾਡ ਚਲਾ ਗਿਆ ਸੀ। ਉਸ ਨੇ ਬੀ.ਏ. 1974 ਵਿੱਚ ਬੇਲਗ੍ਰਾਡ ਯੂਨੀਵਰਸਿਟੀ ਤੋਂ ਸਮਾਜ ਸ਼ਾਸਤਰ ਵਿੱਚ ਡਿਗਰੀ ਅਤੇ ਉਸ ਨੇ ਆਪਣੀ ਐਮ.ਏ. ਦੀ ਡਿਗਰੀ 12 ਸਾਲ ਬਾਅਦ ਉਸੇ ਇੰਸਟੀਚਿਊਟ ਤੋਂ ਪ੍ਰਾਪਤ ਕੀਤੀ। ਪਾਪਿਚ ਨੂੰ 1989 ਵਿੱਚ ਯੂਨੀਵਰਸਿਟੀ ਵਿੱਖੇ ਸਮਾਜਿਕ ਮਾਨਵਵਾਦੀ ਵਿੱਚ ਇੱਕ ਲੈਕਚਰਾਰ ਵਜੋਂ ਨਿਯੁਕਤ ਕੀਤੀ ਅਤੇ ਉੱਥੋਂ 1995 ਵਿੱਚ ਪੀਐਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਸ ਦੀ ਮੌਤ 10 ਸਤੰਬਰ 2002 ਨੂੰ ਬੇਲਗ੍ਰਾਡ ਵਿੱਚ ਮੌਤ ਹੋ ਗਈ ਹੈ।[1]

ਸੂਚਨਾ

[ਸੋਧੋ]
  1. Perović, pp. 397–400

ਹਵਾਲੇ

[ਸੋਧੋ]
  • Perović, Vanda (2005). "Papić, Žarana". In Haan, Francisca de; Daskalova, Krassimira; Loutfi, Anna (eds.). Biographical Dictionary of Women's Movements and Feminisms in Central, Eastern, and South Eastern Europe: 19th and 20th Centuries. New York: Central European University Press. ISBN 978-963-7326-39-4.