ਸਾਰਾਯੇਵੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਾਰਾਯੇਵੋ
ਸਿਖਰ: ਵਪਾਰਕ ਸਾਰਾਯੇਵੋ; ਵਿਚਕਾਰ: ਲਾਤੀਨੀ ਪੁਲ (ਖੱਬੇ), ਸਬਿਲਜ (ਸੱਜੇ); ਹੇਠਾਂ: ਸਮਰਾਟ ਮਸਜਿਦ (ਖੱਬੇ), ਯੀਸੂ ਦੇ ਦਿਲ ਦਾ ਗਿਰਜਾ (ਵਿਚਕਾਰ), ਸਰਬ ਰਿਵਾਇਤੀ ਗਿਰਜਾ (ਸੱਜੇ)

ਝੰਡਾ

ਮੋਹਰ
ਉਪਨਾਮ: ਯੂਰਪ ਦਾ ਯੇਰੂਸਲਮ,[1] ਬਾਲਕਨ ਦੇਸ਼ਾਂ ਦਾ ਯੇਰੂਸਲਮ,[2] ਰਾਜਵੋਸਾ[3] (ਸਥਾਨਕ ਪਿਗ ਲਾਤੀਨੀ)
ਸਾਰਾਯੇਵੋ (ਗੂੜ੍ਹਾ ਨੀਲਾ, ਕੇਂਦਰ) ਦੁਆਲੇ ਬੋਸਨੀਆ ਅਤੇ ਹਰਜ਼ੇਗੋਵੀਨਾ
ਗੁਣਕ: 43°52′0″N 18°25′0″E / 43.86667°N 18.41667°E / 43.86667; 18.41667
ਦੇਸ਼  ਬੋਸਨੀਆ ਅਤੇ ਹਰਜ਼ੇਗੋਵਿਨਾ
ਸਥਾਪਨਾ 1461
ਉਚਾਈ 518
ਅਬਾਦੀ (੩੧ ਅਗਸਤ ੨੦੧੧)[4]
 - ਸ਼ਹਿਰ 3,21,000
 - ਸ਼ਹਿਰੀ 4,69,400
 - ਮੁੱਖ-ਨਗਰ 6,69,000
ਸਮਾਂ ਜੋਨ ਮੱਧ ਯੂਰਪੀ ਸਮਾਂ (UTC+੧)
 - ਗਰਮ-ਰੁੱਤ (ਡੀ0ਐੱਸ0ਟੀ) ਮੱਧ ਯੂਰਪੀ ਗਰਮ-ਰੁੱਤੀ ਸਮਾਂ (UTC+੨)
ਡਾਕ ਕੋਡ ੭੧੦੦੦
ਵੈੱਬਸਾਈਟ ਸਾਰਾਯੇਵੋ ਦਾ ਸ਼ਹਿਰ

ਸਾਰਯੇਵੋ (ਸਿਰੀਲਿਕ: Сарајево) (ਉਚਾਰਨ [sǎrajɛʋɔ]) ਬੋਸਨੀਆ ਅਤੇ ਹਰਜ਼ੇਗੋਵਿਨਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਪ੍ਰਸ਼ਾਸਕੀ ਹੱਦਾਂ ਅੰਦਰ ਅੰਦਾਜ਼ੇ ਮੁਤਾਬਕ ਅਬਾਦੀ ੩੨੧,੦੦੦ ਹੈ। ਇਹ ਬੋਸਨੀਆ ਅਤੇ ਹਰਜ਼ੇਗੋਵਿਨਾ ਸੰਘ ਦੀ ਵੀ ਰਾਜਧਾਨੀ ਹੈ ਅਤੇ ਸਾਰਾਯੇਵੋ ਪ੍ਰਾਂਤ ਦਾ ਵੀ ਕੇਂਦਰ ਹੈ ਜਿਸਦੀ ਅਬਾਦੀ ੪੬੯,੪੦੦ ਹੈ।[4] ਇਹ ਸ਼ਹਿਰ ਬੋਸਨੀਆ ਦੀ ਦਿਨਾਰੀ ਐਲਪ ਪਹਾੜਾਂ ਵਿਚਲੀ ਸਾਰਾਯੇਵੋ ਘਾਟੀ ਵਿੱਚ ਮਿਲਯਾਕਾ ਦਰਿਆ ਕੰਢੇ ਦੱਖਣ-ਪੂਰਬੀ ਯੂਰਪ ਅਤੇ ਬਾਲਕਨ ਦੇ ਕੇਂਦਰ ਵਿੱਚ ਸਥਿੱਤ ਹੈ।

ਹਵਾਲੇ[ਸੋਧੋ]

  1. Stilinovic, Josip (3 January 2002). "In Europe's Jerusalem", Catholic World News. The city’s principal mosques are the Gazi Husrev-Bey’s Mosque, or Begova Džamija (1530), and the Mosque of Ali Pasha (1560–61). Retrieved on 5 August 2006.
  2. Benbassa, Esther; Attias, Jean-Christophe (2004). The Jews and their Future: A Conversation on Judaism and Jewish Identities. London: Zed Books. p. 27. ISBN 1-84277-391-7. 
  3. "Visit Sarajevo: A Brief History of the City". Visit Sarajevo. Retrieved 28 March 2012. 
  4. 4.0 4.1 "First release" (PDF). Federal Office of Statistics, Federation of Bosnia and Herzegovina. 31 August 2011. p. 3. Retrieved 31 August 2011.