ਜ਼ਹਮਰਦ ਅਫਜ਼ਲ
ਦਿੱਖ
ਜ਼ਹਮਰਦ ਅਫਜ਼ਲ (ਜਨਮ 24 ਅਕਤੂਬਰ 1977) ਇੱਕ ਮਹਿਲਾ ਕ੍ਰਿਕਟਰ ਹੈ। ਉਸਨੇ ਪਹਿਲਾਂ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ ਸੀ।[1]
ਹਵਾਲੇ
[ਸੋਧੋ]- ↑ "Zehmarad Afzal". ESPNcricinfo. Retrieved 4 October 2013.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |