ਜ਼ਾਕਿਰ ਨਾਇਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜ਼ਾਕਿਰ ਨਾਇਕ
Dr Zakir Naik.jpg
ਮਾਲਦੀਵ ਵਿੱਚ ਜ਼ਾਕਿਰ ਨਾਇਕ
ਜਨਮ (1965-10-18) 18 ਅਕਤੂਬਰ 1965 (ਉਮਰ 54)
ਮੁੰਬਈ , ਮਹਾਂਰਾਸ਼ਟਰ, ਭਾਰਤ
ਸਿੱਖਿਆBachelor of Medicine and Surgery
ਅਲਮਾ ਮਾਤਰਕਿਸ਼ਨਚੰਦ ਚੇਲਾਰਾਮ ਕਾਲਜ
ਟੋਪੀਵਾਲਾ ਨੈਸ਼ਨਲ ਮੈਡੀਕਲ ਕਾਲਜ ਅਤੇ ਨਾਇਰ ਹਸਪਤਾਲ
ਮੁੰਬਈ ਯੂਨੀਵਰਸਿਟੀ
ਪੇਸ਼ਾਇਸਲਾਮਿਕ ਰਿਸਰਚ ਫਾਉਂਡੇਸ਼ਨ ਦਾ ਪ੍ਰਧਾਨ, ਜਨਤਕ ਸਪੀਕਰ
ਸਰਗਰਮੀ ਦੇ ਸਾਲ1991–ਹੁਣ ਤੱਕ
ਪ੍ਰਸਿੱਧੀ ਦਾਵਾ, Peace TV
ਬੋਰਡ ਮੈਂਬਰਇਸਲਾਮਿਕ ਰਿਸਰਚ ਫਾਉਂਡੇਸ਼ਨ
ਸਾਥੀਫਰਹਾਤ ਨਾਇਕ
ਵੈੱਬਸਾਈਟIRF.net
PeaceTV.tv

ਜ਼ਾਕਿਰ ਨਾਇਕ (ਜਨਮ 18 ਅਕਤੂਬਰ 1965) ਇੱਕ ਭਾਰਤੀ ਵਕਤਾ, ਲੇਖਕ ਅਤੇ ਵਿਦਵਾਨ ਹਨ[1][2]। ਉਹਨਾਂ ਦੇ ਜ਼ਿਆਦਾਤਰ ਲੈਕਚਰ ਇਸਲਾਮ ਅਤੇ ਤੁਲਨਾਤਮਕ ਧਰਮ ਬਾਰੇ ਹੁੰਦੇ ਹਨ। ਉਹ ਇਸਲਾਮਿਕ ਰਿਸਰਚ ਫਾਉਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਹਨ।[3][4]। ਜਨਤਕ ਸਪੀਕਰ ਬਣਨ ਪਹਿਲਾਂ ਉਹ ਇੱਕ ਮੈਡੀਕਲ ਡਾਕਟਰ ਸਨ। ਉਹਨਾਂ ਨੇ ਇਸਲਾਮ ਅਤੇ ਤੁਲਾਨਤਮਕ ਧਰਮ ਬਾਰੇ ਆਪਣੇ ਕਈ ਲੈਕਚਰ ਪੁਸਤਕ ਵਰਜਨ ਵਿੱਚ ਛਪਵਾਏ।[5][6][7]

ਜੀਵਨ[ਸੋਧੋ]

ਨਾਇਕ ਦਾ ਜਨਮ 18 ਅਕਤੂਬਰ 1965 ਨੂੰ ਮੁੰਬਈ, ਮਹਾਂਰਾਸ਼ਟਰ ਵਿੱਚ ਹੋਇਆ ਸੀ। ਹਾਈ ਸਕੂਲ ਦੀ ਸਿੱਖਿਆ ਉਸਨੇ ਮੁੰਬਈ ਦੇ ਸੇਂਟ ਪੀਟਰ ਸਕੂਲ ਵਿੱਚੋਂ ਲਈ। ਬਾਅਦ ਵਿੱਚ ਉਹ ਕਿਸ਼ਨਚੰਦ ਚੇਲਾਰਾਮ ਕਾਲਜ ਵਿੱਚ ਚਲਾ ਗਇਆ। ਉਸ ਤੋਂ ਬਾਅਦ ਉਸਨੇ ਮੈਡੀਕਲ ਦੀ ਪੜ੍ਹਾਈ ਟੋਪੀਵਾਲਾ ਨੈਸ਼ਨਲ ਮੈਡੀਕਲ ਕਾਲਜ ਅਤੇ ਨਾਇਰ ਹਸਪਤਾਲ ਤੋਂ ਕੀਤੀ ਅਤੇ ਫਿਰ ਉਹ ਮੁੰਬਈ ਯੂਨੀਵਰਸਿਟੀ ਵਿੱਚ ਚਲਾ ਗਇਆ।

ਸਨਮਾਨ ਅਤੇ ਖ਼ਿਤਾਬ[ਸੋਧੋ]

Year of award or honour Name of award or honour Awarding organisation or government
2013 Islamic Personality of 2013[8] Shaikh Mohammed bin Rashid Al Maktoum Award for World Peace
2013 Distinguished International Personality Award[9] Agong, Tuanku Abdul Halim Mu’adzam Shah, Head of state of Malaysia
2013 Sharjah Award for Voluntary Work Sultan bin Mohamed Al-Qasimi, Ruler of Sharjah
2014 Insignia of the Commander of the National Order of the Republic of The Gambia[2] President of The Gambia Yahya Jammeh
2014 Honorary Doctorate (Doctor of Humane Letters)[2] University of The Gambia
2015 King Faisal international Prize[10] Kingdom of Saudi Arabia

ਹਵਾਲੇ[ਸੋਧੋ]

  1. "Dr. Zakir Naik". Islamic Research Foundation. Retrieved 16 April 2011.[ਮੁਰਦਾ ਕੜੀ]
  2. 2.0 2.1 2.2 "Islamic Research Foundation". Irf.net. Retrieved 2013-12-03. 
  3. Hope, Christopher. "Home secretary Theresa May bans radical preacher Zakir Naik from entering UK". The Daily Telegraph. 18 June 2010. Retrieved 7 August 2011. Archived 7 August 2011.
  4. Shukla, Ashutosh. "Muslim group welcomes ban on preacher". Daily News and Analysis. 22 June 2010. Retrieved 16 April 2011. Archived 7 August 2011.
  5. "Dr. Zakir Naik talks about Salafi's & Ahl-e Hadith". YouTube. 2010-09-24. Retrieved 2013-12-03. 
  6. Swami, Praveen (2011). "Islamist terrorism in India". In Warikoo, Kulbhushan. Religion and Security in South and Central Asia. London, England: Taylor & Francis. p. 61. ISBN 9780415575904. To examine this infrastructure, it is useful to consider the case of Zakir Naik, perhaps the most influential Salafi ideologue in India. 
  7. Robinson, Rowena (2005). Tremors of Violence: Muslim Survivors of Ethnic Strife in Western India. Sage Publications. p. 191. The apparently well-funded and well-managed Islamic Research Foundation (Mumbai) was started in 1991 by a Dr Zakir Naik, a celebrated preacher who has travelled all over the world to teach. Its orators appear to have a strong incline towards a Wahhabi/Salafi interpretation of Islam. 
  8. "India's Naik named 'Islamic Personality'". 2013-07-30. Retrieved 19/01/2015.  Check date values in: |access-date= (help)
  9. "Abdul Hamid is national-level Tokoh Maal Hijrah 2013". 05/11/2013. Retrieved 19/01/2015.  Check date values in: |access-date=, |date= (help)
  10. "Dr. Zakir Naik wins King Faisal award". 04/02/2015. Retrieved 04/02/2015.  Check date values in: |access-date=, |date= (help)