ਜ਼ਾਗਰਸ ਪਹਾੜ

ਸਤੰਬਰ, 1992 ਵਿੱਚ ਪੁਲਾੜ ਤੋਂ ਜ਼ਾਗਰਸ ਪਹਾੜ[1]
ਜ਼ਾਗਰਸ ਪਹਾੜ (ਫ਼ਾਰਸੀ: رشته كوه زاگرس, ਕੁਰਦੀ: زنجیرهچیاکانی زاگرۆس, ਲੂਰੀ: کو یه لی زاگروس, ਅਰਬੀ: جبال زغروس ਅਰਾਮਾਈ: ܛܘܪ ܙܪܓܣ,) ਇਰਾਨ ਅਤੇ ਇਰਾਕ ਵਿਚਲੀ ਸਭ ਤੋਂ ਵੱਡੀ ਪਰਬਤ ਲੜੀ ਹੈ। ਇਹਦੀ ਕੁੱਲ ਲੰਬਾਈ 1,500 ਕਿਲੋਮੀਟਰ (932 ਮੀਲ) ਹੈ।
ਹਵਾਲੇ[ਸੋਧੋ]
- ↑ "Salt Dome in the Zagros Mountains,mexico". NASA Earth Observatory. Archived from the original on 2008-09-23. Retrieved 2006-04-27.