ਸਮੱਗਰੀ 'ਤੇ ਜਾਓ

ਜ਼ਾਰੀ ਨਾਮਕੋ ਝੀਲ

ਗੁਣਕ: 30°55′N 85°38′E / 30.917°N 85.633°E / 30.917; 85.633
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜ਼ਾਰੀ ਨਾਮਕੋ ਝੀਲ
Satellite Image of Zhari Namco
ਗੁਣਕ30°55′N 85°38′E / 30.917°N 85.633°E / 30.917; 85.633
TypeEndorheic, Saline, Permanent, Natural
Primary inflowsCuoqin Zangbu, Dalong Zangbu
Catchment area15,433.2 km2 (5,958.8 sq mi)
Basin countriesਚੀਨ
ਵੱਧ ਤੋਂ ਵੱਧ ਲੰਬਾਈ54.3 km (34 mi)
ਵੱਧ ਤੋਂ ਵੱਧ ਚੌੜਾਈ26.2 km (16 mi)
Surface area996.9 km2 (400 sq mi)
Shore length1183 km (100 mi)
Surface elevation4,613 m (15,135 ft)
1 Shore length is not a well-defined measure.

ਜ਼ਾਰੀ ਨਾਮਕੋ ਜਾਂ ਝਰੀ ਨਨਮੂ ਜਾਂ ਝੀਲ ਤ੍ਰਾਰੀ ਨਾਮ ( ਤਿੱਬਤੀ: བཀྲ་རི་གནམ་མཚོਵਾਇਲੀ: bkra ri gnam mtsho) ਤਿੱਬਤ, ਚੀਨ ਵਿੱਚ ਇੱਕ ਲੂਣ ਝੀਲ ਹੈ। ਇਹ ਪੱਛਮ ਵਿੱਚ ਨਗਾਰੀ ਪ੍ਰੀਫੈਕਚਰ ਦੀ ਕੋਕਨ ਕਾਉਂਟੀ ਅਤੇ ਪੂਰਬ ਵਿੱਚ ਸ਼ਿਗਾਟਸੇ ਪ੍ਰੀਫੈਕਚਰ ਦੀ ਨਗਾਮਿੰਗ ਕਾਉਂਟੀ ਨਾਲ ਘਿਰਿਆ ਹੋਇਆ ਹੈ। । ਇਹ ਦੱਖਣੀ ਤਿੱਬਤ ਵਿੱਚ ਕੋਕਨ ਕਸਬੇ ਦੇ ਪੂਰਬ ਵਿੱਚ ਸਥਿਤ ਹੈ।

ਜ਼ਾਰੀ ਨਾਮਕੋ ਸਮੇਤ ਨਕਸ਼ਾ

ਹਵਾਲੇ

[ਸੋਧੋ]