ਸਮੱਗਰੀ 'ਤੇ ਜਾਓ

ਜੈਬਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਜ਼ੈਬਰਾ ਤੋਂ ਮੋੜਿਆ ਗਿਆ)

ਜ਼ੈਬਰਾ
ਮੈਦਾਨੀ ਜ਼ੈਬਰਾ (Equus quagga)
Scientific classification
Kingdom:
ਜਾਨਵਰ
Phylum:
Class:
Order:
Family:
Genus:
Subgenus:
Hippotigris and
Dolichohippus
ਪ੍ਰਜਾਤੀਆਂ

Equus zebra
Equus quagga
Equus grevyi

ਜ਼ੈਬਰੇ (/ˈzɛbrə/ ZEB-rə ਜਾਂ /ˈzbrə/ ZEE-brə)[1] ਅਫ਼ਰੀਕਾ ਵਿੱਚ ਘੋੜੇ ਦੀ ਕੁੱਲ ਦੀਆਂ ਕਈ ਜਾਤੀਆਂ ਹਨ। ਇਹ ਆਪਣੇ ਸਰੀਰ ਉੱਤੇ ਚਿੱਟੀਆਂ ਅਤੇ ਕਾਲ਼ੀਆਂ ਧਾਰੀਆਂ ਤੋਂ ਪਛਾਣੇ ਜਾਂਦੇ ਹਨ। ਇਨ੍ਹਾਂ ਦੀਆਂ ਧਾਰੀਆਂ ਵੱਖ-ਵੱਖ ਕਿਸਮਾਂ ਦੀਆਂ ਹੁੰਦੀਆਂ ਹਨ ਅਤੇ ਮਨੁੱਖੀ ਉਗਲਾਂ ਦੇ ਨਿਸ਼ਾਨਾਂ ਵਾਂਗ ਦੋ ਜਾਨਵਰਾਂ ਦੀ ਧਾਰੀਆਂ ਮਿਲਦੀਆਂ ਨਹੀਂ ਹੁੰਦੀਆਂ। ਇਹ ਸਮਾਜਕ ਪ੍ਰਾਣੀ ਹਨ ਜੋ ਛੋਟੇ ਜਿਹੇ ਤੋਂ ਲੈ ਕੇ ਵੱਡੇ ਵੱਡੇ ਝੁੰਡਾਂ ਵਿੱਚ ਰਹਿੰਦੇ ਹਨ। ਆਪਣੇ ਕਰੀਬੀ ਰਿਸ਼ਤੇਦਾਰਾਂ ਘੋੜੇ ਅਤੇ ਗਧੇ ਦੇ ਉਲਟ ਜ਼ੈਬਰੇ ਨੂੰ ਕਦੇ ਪਾਲਤੂ ਨਹੀਂ ਬਣਾਇਆ ਜਾ ਸਕਿਆ।

ਹਵਾਲੇ

[ਸੋਧੋ]
  1. "Online Etymology Dictionary". Etymonline.com. Retrieved 2011-12-10.