ਜੈਬਰਾ
Jump to navigation
Jump to search
colspan=2 style="text-align: centerਜ਼ੈਬਰਾ | |
---|---|
![]() | |
ਮੈਦਾਨੀ ਜ਼ੈਬਰਾ (Equus quagga) | |
colspan=2 style="text-align: centerਵਿਗਿਆਨਿਕ ਵਰਗੀਕਰਨ | |
ਜਗਤ: | ਜਾਨਵਰ |
ਸੰਘ: | Chordata |
ਵਰਗ: | ਥਣਧਾਰੀ |
ਤਬਕਾ: | Perissodactyla |
ਪਰਿਵਾਰ: | Equidae |
ਜਿਣਸ: | Equus |
ਉੱਪ-ਜਿਣਸ: | Hippotigris and Dolichohippus |
ਪ੍ਰਜਾਤੀਆਂ | |
ਜ਼ੈਬਰੇ (/ˈzɛbrə/ ZEB-rə ਜਾਂ /ˈziːbrə/ ZEE-brə)[1] ਅਫ਼ਰੀਕਾ ਵਿੱਚ ਘੋੜੇ ਦੀ ਕੁੱਲ ਦੀਆਂ ਕਈ ਜਾਤੀਆਂ ਹਨ। ਇਹ ਆਪਣੇ ਸਰੀਰ ਉੱਤੇ ਚਿੱਟੀਆਂ ਅਤੇ ਕਾਲ਼ੀਆਂ ਧਾਰੀਆਂ ਤੋਂ ਪਛਾਣੇ ਜਾਂਦੇ ਹਨ। ਇਨ੍ਹਾਂ ਦੀਆਂ ਧਾਰੀਆਂ ਵੱਖ-ਵੱਖ ਕਿਸਮਾਂ ਦੀਆਂ ਹੁੰਦੀਆਂ ਹਨ ਅਤੇ ਮਨੁੱਖੀ ਉਗਲਾਂ ਦੇ ਨਿਸ਼ਾਨਾਂ ਵਾਂਗ ਦੋ ਜਾਨਵਰਾਂ ਦੀ ਧਾਰੀਆਂ ਮਿਲਦੀਆਂ ਨਹੀਂ ਹੁੰਦੀਆਂ। ਇਹ ਸਮਾਜਕ ਪ੍ਰਾਣੀ ਹਨ ਜੋ ਛੋਟੇ ਜਿਹੇ ਤੋਂ ਲੈ ਕੇ ਵੱਡੇ ਵੱਡੇ ਝੁੰਡਾਂ ਵਿੱਚ ਰਹਿੰਦੇ ਹਨ। ਆਪਣੇ ਕਰੀਬੀ ਰਿਸ਼ਤੇਦਾਰਾਂ ਘੋੜੇ ਅਤੇ ਗਧੇ ਦੇ ਉਲਟ ਜ਼ੈਬਰੇ ਨੂੰ ਕਦੇ ਪਾਲਤੂ ਨਹੀਂ ਬਣਾਇਆ ਜਾ ਸਕਿਆ।
ਹਵਾਲੇ[ਸੋਧੋ]
- ↑ "Online Etymology Dictionary". Etymonline.com. Retrieved 2011-12-10.