ਜ਼ੋਮਾਟੋ
ਦਿੱਖ
![]() | |
ਕਿਸਮ | Public |
---|---|
ISIN | INE758T01015 |
ਉਦਯੋਗ | Online food ordering |
ਸਥਾਪਨਾ | ਜੁਲਾਈ 2008 |
ਸੰਸਥਾਪਕ |
|
ਮੁੱਖ ਦਫ਼ਤਰ | ਗੁਰੂਗ੍ਰਾਮ , ਹਰਿਆਣਾ , ਭਾਰਤ |
ਸੇਵਾ ਦਾ ਖੇਤਰ | India United Arab Emirates |
ਮੁੱਖ ਲੋਕ |
|
ਸੇਵਾਵਾਂ | |
ਕਮਾਈ | ![]() |
ਫਰਮਾ:Negative increase ₹−1,220 crore (US$−150 million) (2022) [1] | |
ਫਰਮਾ:Negative increase ₹−1,222 crore (US$−150 million) (2022)[1] | |
ਕੁੱਲ ਸੰਪਤੀ | ![]() |
ਕੁੱਲ ਇਕੁਇਟੀ | ![]() |
ਮਾਲਕ | Info Edge (13.97%) Alipay Singapore (7.1%) Antfin Singapore (7%)[2] |
ਕਰਮਚਾਰੀ | 5,000+ [3] |
ਸਹਾਇਕ ਕੰਪਨੀਆਂ | Blinkit |
ਵੈੱਬਸਾਈਟ | zomato.com |
ਜ਼ੋਮਾਟੋ ਜਾਂ ਜ਼ੋਮੈਟੋ ( /zoʊmɑːtoʊ/ ) ਇੱਕ ਭਾਰਤੀ ਬਹੁ-ਰਾਸ਼ਟਰੀ ਰੈਸਟੋਰੈਂਟ ਐਗਰੀਗੇਟਰ ਅਤੇ ਫੂਡ ਡਿਲਿਵਰੀ ਦੀ ਕੰਪਨੀ ਹੈ। ਜ਼ੋਮਾਟੋ ਦੀ ਸਥਾਪਨਾ ਦੀਪਇੰਦਰ ਗੋਇਲ ਅਤੇ ਪੰਕਜ ਚੱਢਾ ਨੇ 2008 ਵਿੱਚ ਕੀਤੀ ਸੀ [4] ਜ਼ੋਮੈਟੋ 2022 ਤੱਕ 1,000 ਤੋਂ ਵੱਧ ਭਾਰਤੀ ਸ਼ਹਿਰਾਂ ਵਿੱਚ ਰੈਸਟੋਰੈਂਟਾਂ ਜਾਂ ਢਾਬਿਆਂਤੋਂ ਭੋਜਨ ਡਿਲੀਵਰੀ ਦੇ ਵੱਖ-ਵੱਖ ਵਿਕਲਪਾਂ ਦੇ ਨਾਲ-ਨਾਲ ਰੈਸਟੋਰੈਂਟਾਂ ਦੀ ਜਾਣਕਾਰੀ, ਮੀਨੂ ਅਤੇ ਉਪਭੋਗਤਾ-ਸਮੀਖਿਆਵਾਂ ਪ੍ਰਦਾਨ ਕਰਦਾ ਹੈ [5]