ਜ਼ੋਰਬਾ ਦ ਗਰੀਕ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜ਼ੋਰਬਾ ਦ ਗਰੀਕ
ਤਸਵੀਰ:Zorba the Greek poster.jpg
Original film poster
ਨਿਰਦੇਸ਼ਕ ਮਾਈਕਲ ਕੈਕੋਯਾਨਿਸ
ਨਿਰਮਾਤਾ ਮਾਈਕਲ ਕੈਕੋਯਾਨਿਸ
ਸਕਰੀਨਪਲੇਅ ਦਾਤਾ ਮਾਈਕਲ ਕੈਕੋਯਾਨਿਸ
ਬੁਨਿਆਦ ਫਰਮਾ:ਆਧਾਰਿਤ
ਸਿਤਾਰੇ ਐਨਥਨੀ ਕੁਇੰਨ
ਐਲਨ ਬੇਟਸ
ਇਰੇਨੇ ਪਾਪਾਸ
ਲੀਲਾ ਕੇਦਰੋਵਾ
ਸੋਰਤੀਸਿਸ ਮੌਸਤਾਕਾਸ
ਐਨਾ ਕਿਰੀਆਕੌ
ਸੰਗੀਤਕਾਰ Mikis Theodorakis
ਸਿਨੇਮਾਕਾਰ Walter Lassally
ਸੰਪਾਦਕ ਮਾਈਕਲ ਕੈਕੋਯਾਨਿਸ
ਵਰਤਾਵਾ Twentieth Century-Fox
ਰਿਲੀਜ਼ ਮਿਤੀ(ਆਂ) 17 ਦਸੰਬਰ 1964, ਅਮਰੀਕਾ
ਮਿਆਦ 142 ਮਿੰਟ
ਦੇਸ਼ ਯੂਨਾਇਟਡ ਕਿੰਗਡਮ
ਯੂਨਾਨ
ਭਾਸ਼ਾ ਅੰਗਰੇਜ਼ੀ
ਯੂਨਾਨੀ
ਬਜਟ $783,000[1]
ਬਾਕਸ ਆਫ਼ਿਸ $9,000,000[2]

ਜ਼ੋਰਬਾ ਦ ਗਰੀਕ ਨਿਕੋਸ ਕਜ਼ਾਨਜ਼ਾਕਸ ਦੇ ਸ਼ਾਹਕਾਰ ਨਾਵਲ ਜ਼ੋਰਬਾ ਦ ਗਰੀਕ ਉੱਤੇ ਆਧਾਰਿਤ 1964 ਵਿੱਚ ਰਲੀਜ ਹੋਈ ਫਿਲਮ ਹੈ। ਇਹ ਫ਼ਿਲਮ ਮਾਈਕਲ ਕੈਕੋਯਾਨਿਸ ਨੇ ਨਿਰਦੇਸ਼ਿਤ ਕੀਤੀ ਅਤੇ ਟਾਈਟਲ ਪਾਤਰ ਦੀ ਭੂਮਿਕਾ ਐਨਥਨੀ ਕੁਇੰਨ ਨੇ ਨਿਭਾਈ। ਬਾਕੀ ਐਕਟਰ ਹਨ: ਐਲਨ ਬੇਟਸ, ਲੀਲਾ ਕੇਦਰੋਵਾ, ਇਰੇਨੇ ਪਾਪਾਸ, ਅਤੇ ਸੋਰਤੀਸਿਸ ਮੌਸਟਾਕਸ

ਹਵਾਲੇ[ਸੋਧੋ]